ਕਾਵਿ-ਸੰਗ੍ਰਹਿ ‘ਧੀਮੀ ਆਂਚ ਪਰ ਜ਼ਿੰਦਗੀ’ ਲੋਕ ਅਰਪਣ
ਪੰਚਕੂਲਾ (ਪੀਪੀ ਵਰਮਾ): ਭੰਡਾਰੀ ਅਦਬੀ ਟਰੱਸਟ ਨੇ ਸੈਕਟਰ 6 ਦੇ ਜਿਮਖਾਨਾ ਕਲੱਬ ਦੇ ਆਡੀਟੋਰੀਅਮ ਵਿੱਚ ਸੁਭਾਸ਼ ਪੁਰੀ ਦਾ ਕਾਵਿ-ਸੰਗ੍ਰਹਿ ‘ਧੀਮੀ ਆਂਚ ਪਰ ਜ਼ਿੰਦਗੀ’ ਦਾ ਲੋਕ ਅਰਪਣ ਸਮਾਗਮ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਪੰਜਾਬ ਦੇ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ,...
Advertisement
ਪੰਚਕੂਲਾ (ਪੀਪੀ ਵਰਮਾ): ਭੰਡਾਰੀ ਅਦਬੀ ਟਰੱਸਟ ਨੇ ਸੈਕਟਰ 6 ਦੇ ਜਿਮਖਾਨਾ ਕਲੱਬ ਦੇ ਆਡੀਟੋਰੀਅਮ ਵਿੱਚ ਸੁਭਾਸ਼ ਪੁਰੀ ਦਾ ਕਾਵਿ-ਸੰਗ੍ਰਹਿ ‘ਧੀਮੀ ਆਂਚ ਪਰ ਜ਼ਿੰਦਗੀ’ ਦਾ ਲੋਕ ਅਰਪਣ ਸਮਾਗਮ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਪੰਜਾਬ ਦੇ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ, ਸੁਤੰਤਰਤਾ ਸੈਨਾਨੀ ਐਸੋਸੀਏਸ਼ਨ ਦੇ ਪ੍ਰਧਾਨ ਕੇਕੇ ਸ਼ਾਰਦਾ ਅਤੇ ਲੇਖਕ ਪ੍ਰੇਮ ਵਿਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰੋਗਰਾਮ ਦਾ ਸੰਚਾਲਨ ਸੀਮਾ ਗੁਪਤਾ ਨੇ ਕੀਤਾ। ਲੰਡਨ ਤੋਂ ਆਈ ਨਿਹਾਰਿਕਾ ਅਤੇ ਗੁੜਗਾਓਂ ਤੋਂ ਆਏ ਅੰਕੁਰ ਪੁਰੀ ਨੇ ਦੱਸਿਆ ਕਿ ਪੁਸਤਕਾਂ ਦੀਆਂ 64 ਨਜ਼ਮਾਂ ਵਿੱਚ ਸਮਾਜ ਦੇ ਵੱਖ ਵੱਖ ਪਹਿਲੂਆਂ ਦੀ ਗੱਲ ਕੀਤੀ ਗਈ ਹੈ।
Advertisement
Advertisement
×