ਦਸਹਿਰੇ ਨੂੰ ਸਮਰਪਿਤ ਨਾਟਕ ਖੇਡੇ
ਇੱਥੋਂ ਦੇ ਡੀਏਵੀ ਮਾਡਲ ਸਕੂਲ ਸੈਕਟਰ 15 ਵਿੱਚ ਅੱਜ ਦਸਹਿਰੇ ਨੂੰ ਸਮਰਪਿਤ ਨਾਟਕ ਖੇਡੇ ਗਏ। ਇਸ ਦੌਰਾਨ ਵਿਦਿਆਰਥੀਆਂ ਨੂੰ ਦਸਹਿਰੇ ਦੇ ਮਹੱਤਵ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਇਆ ਗਿਆ। ਭਗਤ ਸਿੰਘ ਹਾਊਸ ਦੇ ਵਿਦਿਆਰਥੀਆਂ...
Advertisement
ਇੱਥੋਂ ਦੇ ਡੀਏਵੀ ਮਾਡਲ ਸਕੂਲ ਸੈਕਟਰ 15 ਵਿੱਚ ਅੱਜ ਦਸਹਿਰੇ ਨੂੰ ਸਮਰਪਿਤ ਨਾਟਕ ਖੇਡੇ ਗਏ। ਇਸ ਦੌਰਾਨ ਵਿਦਿਆਰਥੀਆਂ ਨੂੰ ਦਸਹਿਰੇ ਦੇ ਮਹੱਤਵ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਇਆ ਗਿਆ। ਭਗਤ ਸਿੰਘ ਹਾਊਸ ਦੇ ਵਿਦਿਆਰਥੀਆਂ ਅਤੇ ਸੁਖਦੇਵ ਹਾਊਸ ਦੇ ਵਿਦਿਆਰਥੀਆਂ ਨੇ ਨਾਟਕ ਖੇਡੇ। ਇਸ ਤੋਂ ਇਲਾਵਾ ਲਕਸ਼ਮੀ ਬਾਈ ਹਾਊਸ ਦੇ ਵਿਦਿਆਰਥੀਆਂ ਨੇ ਮਨੁੱਖ ਅਤੇ ਬੁੱਧੀਮਾਨਤਾ ਬਾਰੇ ਦੱਸਿਆ।
ਡੀਪੀਐਸਈ ਦੇ ਵਿਦਿਆਰਥੀਆਂ ਨੇ ਹਉਮੈ ਦਾ ਤਿਆਗ ਕਰਨ ਸਬੰਧੀ ਨਾਟਕ ਖੇਡਿਆ।
Advertisement
Advertisement
Advertisement
×