‘ਆਪ’ ਨੂੰ ਕਾਮਯਾਬ ਕਰਨਗੇ ਲੋਕ: ਰੰਧਾਵਾ
ਹਲਕਾ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ‘ਆਪ’ ਦੇ ਬਲਾਕ ਸਮਿਤੀ ਸਰਸੀਣੀ ਦੇ ਉਮੀਦਵਾਰ ਸੁਰਿੰਦਰ ਕੌਰ ਲਈ ਸਰਸੀਣੀ, ਟਿਵਾਣਾ, ਖਜੂਰ ਮੰਡੀ, ਸਾਧਾਪੁਰ, ਡੰਗ ਡੇਹਰਾ ਤੇ ਜ਼ੋਨ ਚੰਡਿਆਲਾ ਤੋਂ ਅਲਕਾ ਰਾਣੀ ਲਈ ਬੈਰਮਾਜਰਾ, ਹੰਬੜਾ, ਹੰਸਾਲਾ ਰਾਜੋਮਾਜਰਾ ਵਿੱਖੇ ਚੋਣ ਮੀਟਿੰਗਾਂ ਕੀਤੀਆਂ।...
Advertisement
ਹਲਕਾ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ‘ਆਪ’ ਦੇ ਬਲਾਕ ਸਮਿਤੀ ਸਰਸੀਣੀ ਦੇ ਉਮੀਦਵਾਰ ਸੁਰਿੰਦਰ ਕੌਰ ਲਈ ਸਰਸੀਣੀ, ਟਿਵਾਣਾ, ਖਜੂਰ ਮੰਡੀ, ਸਾਧਾਪੁਰ, ਡੰਗ ਡੇਹਰਾ ਤੇ ਜ਼ੋਨ ਚੰਡਿਆਲਾ ਤੋਂ ਅਲਕਾ ਰਾਣੀ ਲਈ ਬੈਰਮਾਜਰਾ, ਹੰਬੜਾ, ਹੰਸਾਲਾ ਰਾਜੋਮਾਜਰਾ ਵਿੱਖੇ ਚੋਣ ਮੀਟਿੰਗਾਂ ਕੀਤੀਆਂ। ਸ੍ਰੀ ਰੰਧਾਵਾ ਨੇ ਲੋਕ ਕਿ ਵਿਕਾਸ ਕਾਰਜਾਂ ’ਤੇ ਮੋਹਰ ਲਾ ਕੇ ਆਮ ਆਦਮੀ ਪਾਰਟੀ ਦੇ ਬਲਾਕ ਸਮਿਤੀ ਉਮੀਦਵਾਰਰਾਂ ਨੂੰ ਕਾਮਯਾਬ ਕਰਨਗੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ।
Advertisement
Advertisement
×

