ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਤੋਂ ਇਲਾਵਾ ਫੌਜੀ ਜਵਾਨਾਂ ਤੇ ਵਿਦਿਆਰਥੀਆਂ ਨੇ ਵੀ ਦਿਖਾਇਆ ਭਾਰੀ ਉਤਸ਼ਾਹ
Advertisement
ਚੰਡੀਗੜ੍ਹ
‘Aura India Tour 2026' ਲਈ 6 ਅਕਤੂਬਰ ਤੋਂ ਮਿਲਣਗੀਆਂ ਟਿਕਟਾਂ
20 ਲੱਖ ਰੁਪਏ ਲੈਣ ਅਤੇ 5 ਕੇਸ ਦਰਜ ਕਰਵਾਉਣ ਦੀਆਂ ਅਫ਼ਵਾਹਾਂ ਨੂੰ ਨਕਾਰਿਆ
ਵੀਡੀਓ ਵਾਇਰਲ ਹੋਣ ਮਗਰੋਂ ਆਦਮਪੁਰਾ ਪਿੰਡ ਦੀ ‘ਬੇਬੇ ਦੀ ਚਰਚਾ’
ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਲਿਆ ਆਸ਼ੀਰਵਾਦ; ਡਾ. ਮਨਮੋਹਨ ਸਿੰਘ ਦੀ ਸਾਦਗੀ ਤੇ ਇਮਾਨਦਾਰੀ ਨੂੰ ਦੱਸਿਆ ਪ੍ਰੇਰਨਾ ਸਰੋਤ
Advertisement
ਪੰਜਾਬ ਦੀਆਂ ਤਿੰਨ ਮੁੱਖ ਸਿਆਸੀ ਧਿਰਾਂ ਦੀ ਪ੍ਰਧਾਨਗੀ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਨੂੰ ਮਿਲੀ
ਸਿਆਸੀ ਦਬਾਅ ਹੇਠ ਕਾਰਵਾਈ ਕਰਨ ਦੇ ਲਾਏ ਦੋਸ਼; 72 ਘੰਟਿਆਂ ’ਚ ਹੁਕਮ ਰੱਦ ਨਾ ਹੋਣ ’ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ
ਪਾਵਰਪਲੇਅ 'ਚ ਵਿਕਟਾਂ ਨਾ ਮਿਲਣਾ ਅਤੇ ਛੁਟੇ ਕੈਚ ਹਾਰ ਦਾ ਵੱਡਾ ਕਾਰਨ; ਸੁਧਾਰ ਦੀ ਸਖ਼ਤ ਲੋੜ
ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਜਨਤਕ ਥਾਵਾਂ ’ਤੇ ਲਗਾਏ ਜਾ ਰਹੇ ਸਿਆਸੀ ਤੇ ਧਾਰਮਿਕ ਪੋਸਟਰ; ਰਾਹਗੀਰ ਪਰੇਸ਼ਾਨ
ਨਿਊ ਚੰਡੀਗੜ੍ਹ ਦੇ ਪੀ ਸੀ ਏ ਸਟੇਡੀਅਮ ਵਿੱਚ ਭਾਰਤ-ਵੈਸਟ ਇੰਡੀਜ਼ ਵਿਚਾਲੇ ਮੈਚ
ਚਿਤਕਾਰਾ ਯੂਨੀਵਰਸਿਟੀ ਵਿੱਚ 25-26 ਸਤੰਬਰ ਦੀ ਦਰਮਿਆਨੀ ਰਾਤ ਨੂੰ ਵਿਦਿਆਰਥੀਆਂ ਵੱਲੋਂ ਕੀਤੇ ਗਏ ਹੰਗਾਮੇ ਦੀ ਘਟਨਾ ਸਬੰਧੀ ਪੁਲੀਸ ਨੇ ਅੱਜ ਹਰਿਆਣਾ ਦੇ ਫਤਿਹਾਬਾਦ ਤੋਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਨੂੰ ਭੜਕਾਉਣ ਅਤੇ...
ਪਿੰਡ ਸਲਾਣਾ ਦੇ ਦੋ ਅਕਾਲੀ ਵਰਕਰਾਂ ਨੂੰ ਪੁਲੀਸ ਹਿਰਾਸਤ ਵਿੱਚ ਲੈਣ ਖ਼ਿਲਾਫ਼ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਥਾਣੇ ਅੱਗੇ ਧਰਨਾ ਦਿੱਤਾ ਗਿਆ। ਅਖ਼ੀਰ ਪੁਲੀਸ ਨੇ ਸੰਘਰਸ਼ ਅੱਗੇ ਝੁਕਦਿਆਂ ਅਕਾਲੀ ਵਰਕਰ...
ਝੋਨੇ ਦੀ ਖ਼ਰੀਦ ਸ਼ੁਰੂ; ਪਟਵਾਰੀਆਂ ਦੀ ਹੜਤਾਲ ਕਾਰਨ ਵਾਢੀ ਦਾ ਸੀਜ਼ਨ ਪ੍ਰਭਾਵਿਤ
ਨਸ਼ਿਆਂ ਦੇ ਆਦੀ ਨੌਜਵਾਨ ਰਾਤ ਸਮੇਂ ਸੜਕਾਂ ’ਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਲੁੱਟ-ਖੋਹ ਦਾ ਸ਼ਿਕਾਰ ਬਣਾ ਰਹੇ ਹਨ। ਬੀਤੀ ਸ਼ਾਮ ਨੇੜਲੇ ਪਿੰਡ ਸਾਲਾਪੁਰ ਦੇ ਰਣਜੋਧ ਸਿੰਘ ਜੋਧਾ ਆਪਣੇ ਚਚੇਰੇ ਭਰਾ ਪਰਮਜੀਤ ਸਿੰਘ ਨਾਲ ਮੋਟਰਸਾਈਕਲ ’ਤੇ ਜਦੋਂ ਪਿੰਡ ਬਾਲਸੰਢਾ ਕੋਲੋਂ ਲੰਘਦੀ...
ਮੁਬਾਰਿਕਪੁਰ ਰੇਲਵੇ ਅੰਡਰਪਾਥ ਦੇ ਬਾਹਰ ਲੱਗਿਆ ਓਵਰਹੈੱਡ ਬੈਰੀਕੇਡ ਕੱਲ੍ਹ ਰਾਤ ਕਿਸੇ ਭਾਰੀ ਵਾਹਨ ਦੀ ਟੱਕਰ ਕਾਰਨ ਟੁੱਟ ਗਿਆ। ਬੈਰੀਕੇਡ ਦਾ ਇੱਕ ਹਿੱਸਾ ਹਵਾ ਵਿੱਚ ਲਟਕ ਰਿਹਾ ਹੈ ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ।...
ਪਿੰਡ ਸਲਾਣਾ ਦੇ ਦੋ ਅਕਾਲੀ ਵਰਕਰਾਂ ਨੂੰ ਪੁਲੀਸ ਹਿਰਾਸਤ ਵਿੱਚ ਲੈਣ ਖ਼ਿਲਾਫ਼ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਥਾਣੇ ਅੱਗੇ ਧਰਨਾ ਦਿੱਤਾ ਗਿਆ। ਅਖ਼ੀਰ ਪੁਲੀਸ ਨੇ ਸੰਘਰਸ਼ ਅੱਗੇ ਝੁਕਦਿਆਂ ਅਕਾਲੀ ਵਰਕਰ...
ਕਿਸਾਨ ਮਜ਼ਦੂਰ ਮੋਰਚੇ (ਕੇ ਐੱਮ ਐੱਮ) ਵੱਲੋਂ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਇੱਥੇ ਮੋਮਬੱਤੀ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਨ੍ਹਾਂ ਵੱਲੋਂ ਸੈਕਟਰ 35 ਸਥਿਤ ਕਿਸਾਨ ਭਵਨ ਤੋਂ ਮਟਕਾ ਚੌਕ ਤੱਕ ਮੋਮਬੱਤੀ ਮਾਰਚ...
ਸ਼ਾਈ ਹੋਪ ਦੀ 162 ਦੌੜਾਂ ਦੀ ਨਾਬਾਦ ਪਾਰੀ ਸਦਕਾ ਜਿੱਤਿਆ ਵੈਸਟਇੰਡੀਜ਼; ਭਾਰਤ ਨੇ 351 ਦੌੜਾਂ ਬਣਾਉਣ ਦੇ ਬਾਵਜੂਦ ਮੈਚ ਹਾਰਿਆ
ਭਾਰੀ ਵਾਹਨ ਦੀ ਟੱਕਰ ਮਗਰੋਂ ਹਾਦਸੇ ਦਾ ਖ਼ਦਸ਼ਾ; ਆਵਾਜਾਈ ਪ੍ਰਭਾਵਿਤ
ਸੈਕਟਰ 35, 22, 34, 21 ਤੇ 36 ਦੇ ਆਸ-ਪਾਸ ਦੀਆਂ ਸੜਕਾਂ 'ਤੇ ਟਰੈਫਿਕ ਰਹੀ ਜਾਮ
Mad Sandhu Shooting: ਲੁਹਾਰਕਾ ਰੋਡ ’ਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰੀਆਂ; ਹਸਪਤਾਲ ’ਚ ਗੰਭੀਰ ਹਾਲਤ 'ਚ ਕਰਵਾਇਆ ਸੀ ਭਰਤੀ
ਹੁੱਡਾ ਵਿਰੁੱਧ ਸੀ.ਬੀ.ਆਈ. ਕੇਸ ਨਾਲ ਜੁੜੀ ‘ਮਨੀ ਲਾਂਡਰਿੰਗ’ ਜਾਂਚ ’ਚ ਵੱਡੀ ਕਾਰਵਾਈ
ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੰਜਾਬ ਕਾਂਗਰਸ ਦੀ ਟੀਮ ਦੀ ਕਪਤਾਨੀ ਕਰਨਗੇ। ਨਵੇਂ ਪੀ.ਪੀ.ਸੀ.ਸੀ. ਪ੍ਰਧਾਨ ਵਜੋਂ ਨਿਯੁਕਤ ਹੋਣ ਦੇ ਕੁਝ ਘੰਟਿਆਂ ਬਾਅਦ ਪਰਗਟ ਸਿੰਘ (61) ਨੇ...
ਅਕਾਲੀ ਦਲ ਵਿਚੋਂ ਬਰਖਾਸਤ ਰੂਪ ਕੌਰ ਸੰਧੂ ਵੱਲੋਂ ਬਹਿਰੀਨ ਮਾਮਲੇ ਤੋਂ ਲੈ ਕੇ ਸਾਰੀ ਜਾਣਕਾਰੀ ਸਾਂਝੀ ਕਰਨ ਦਾ ਦਾਅਵਾ
ਕੌਂਸਲ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ; ਮਸਲਾ ਹੱਲ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਵਣ ਅਤੇ ਵਣ ਜੀਵ ਵਿਭਾਗ ਯੂ ਟੀ ਚੰਡੀਗੜ੍ਹ ਵੱਲੋਂ ਹਫ਼ਤਾ ਭਰ ਚੱਲਣ ਵਾਲੇ ਜੰਗਲੀ ਜੀਵ ਹਫਤੇ ਦੀ ਸ਼ੁਰੂਆਤ ‘ਕਨੈਕਟਿੰਗ ਹੈਬਿਟੈਟਸ, ਥ੍ਰਾਇਵਿੰਗ ਵਾਇਲਡ ਲਾਈਫ’ ਵਿਸ਼ੇ ਉੱਤੇ ਕਰਵਾਏ ਵਾਕਾਥੌਨ ਨਾਲ ਕੀਤੀ ਗਈ। ਵਾਕਾਥੌਨ ਦੀ ਸ਼ੁਰੂਆਤ ਸੁਖਨਾ ਝੀਲ ਦੇ ਰੈਗੂਲੇਟਰੀ ਕੋਨੇ ਤੋਂ ਹੋਈ।...
ਦੋਵੇਂ ਮੁਲਜ਼ਮ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ; 10 ਹੋਰ ਨਾਮਜ਼ਦ
ਨਿਊ ਚੰਡੀਗੜ੍ਹ ਸਥਿਤ ਪੀ ਸੀ ਏ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤ-ਵੈਸਟ ਇੰਡੀਜ਼ ਟੀਮਾਂ ਵਿਚਾਲੇ ਇਕ ਰੋਜ਼ਾ ਲੜੀ ਦਾ ਆਖਰੀ ਤੀਜਾ ਮੈਚ ਸ਼ਨਿਚਰਵਾਰ 3 ਅਕਤੂਬਰ ਨੂੰ ਦੁਪਹਿਰੇ 2 ਵਜੇ ਆਰੰਭ ਹੋਵੇਗਾ। ਦੋਵੇਂ ਟੀਮਾਂ ਦੇ ਖਿਡਾਰੀ ਇੱਥੇ ਪਹੁੰਚ ਚੁੱਕੇ ਹਨ। ਦਰਸ਼ਕਾਂ...
ਹਲਕਾ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲਾਲੜੂ ਖੇਤਰ ਦੀਆਂ ਚਾਰ ਦਾਣਾ ਮੰਡੀਆਂ ਲਾਲੜੂ, ਟਿਵਾਣਾ, ਜੜੌਤ ਅਤੇ ਤਸਿੰਬਲੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਉਨ੍ਹਾਂ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਤੋਂ ਸਹੂਲਤਾਂ ਬਾਰੇ ਜਾਣਕਾਰੀ...
Advertisement

