ਹੜ੍ਹ ਪੀੜਤਾਂ ਲਈ ਇੱਕ ਲੱਖ ਦਾ ਚੈੱਕ ਭੇਟ
ਮੁਹਾਲੀ ਦੀ ਮਾਤਾ ਕਲਸੀ ਇਸਤਰੀ ਭਲਾਈ ਅਤੇ ਸਤਿਸੰਗ ਸੁਸਾਇਟੀ, ਸ੍ਰੀ ਗੁਰੂ ਰਵੀਦਾਸ ਭਵਨ ਫ਼ੇਜ਼ 7, ਮੁਹਾਲੀ ਵੱਲੋਂ ਮੁੱਖ ਮੰਤਰੀ ਰਿਲੀਫ ਫੰਡ ਵਿੱਚ ਆਪਣਾ ਯੋਗਦਾਨ ਪਾਉਣ ਲਈ ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਇੱਕ ਲੱਖ ਦਾ ਚੈੱਕ ਭੇਟ ਕੀਤਾ। ਇਸ...
Advertisement
ਮੁਹਾਲੀ ਦੀ ਮਾਤਾ ਕਲਸੀ ਇਸਤਰੀ ਭਲਾਈ ਅਤੇ ਸਤਿਸੰਗ ਸੁਸਾਇਟੀ, ਸ੍ਰੀ ਗੁਰੂ ਰਵੀਦਾਸ ਭਵਨ ਫ਼ੇਜ਼ 7, ਮੁਹਾਲੀ ਵੱਲੋਂ ਮੁੱਖ ਮੰਤਰੀ ਰਿਲੀਫ ਫੰਡ ਵਿੱਚ ਆਪਣਾ ਯੋਗਦਾਨ ਪਾਉਣ ਲਈ ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਇੱਕ ਲੱਖ ਦਾ ਚੈੱਕ ਭੇਟ ਕੀਤਾ। ਇਸ ਮੌਕੇ ਗੁਰਬਖ਼ਸ਼ ਕੌਰ ਮਹਿਮੀ, ਪ੍ਰਧਾਨ ਮਾਤਾ ਕਲਸੀ ਇਸਤਰੀ ਭਲਾਈ ਅਤੇ ਸਤਿਸੰਗ ਸੁਸਾਇਟੀ, ਬਿਮਲਾ ਦੇਵੀ ਵਿਰਦੀ ਜਨਰਲ ਸਕੱਤਰ, ਸ਼ੀਲਾ ਕਾਹਲ ਕੈਸ਼ੀਅਰ ਅਤੇ ਸੁਸਾਇਟੀ ਦੀਆਂ ਮੈਂਬਰਾਨ ਕਸ਼ਮੀਰ ਕੌਰ ਮਾਨ, ਸੁਰਜੀਤ ਕੌਰ ਕਾਹਲ, ਰਾਣੋ ਦੇਵੀ, ਬਿਮਲਾ ਬਾਲੀ, ਨੀਰੂ ਸੌਂਦੀ, ਦਵਿੰਦਰ ਕੌਰ, ਸ਼ਸ਼ੀ ਬਾਲਾ, ਹਰਭਜਨ ਕੌਰ, ਕਮਲੇਸ਼ ਬੈਂਸ ਅਤੇ ਸੁਮਿੱਤਰਾ ਦੇਵੀ ਹਾਜ਼ਰ ਸਨ।
Advertisement
Advertisement
×