ਐੱਨਬੀਸੀ ਵੱਲੋਂ ਨੰਗਲ ਵਿੱਚ ਸਾਈਕਲ ਰੈਲੀ
ਨੰਗਲ (ਬਲਵਿੰਦਰ ਰੈਤ): ਨੰਗਲ ਬਾਇ ਸਾਈਕਲ (ਐੱਨਬੀਸੀ) ਨੇ ਪੰਜਾਬ ਪੁਲੀਸ ਰੂਪਨਗਰ, ਫਿਟ ਇੰਡੀਆ ਮੂਵਮੈਂਟ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਹਿਯੋਗ ਨਾਲ ਪੰਜ ਕਿਲੋਮੀਟਰ ਫਨ ਰਾਈਡ ਦਾ ਪ੍ਰਬੰਧ ਕੀਤਾ। 300 ਤੋਂ ਵੱੱਧ ਸਾਈਕਲ ਸਵਾਰਾਂ ਨੂੰ ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ...
Advertisement
ਨੰਗਲ (ਬਲਵਿੰਦਰ ਰੈਤ): ਨੰਗਲ ਬਾਇ ਸਾਈਕਲ (ਐੱਨਬੀਸੀ) ਨੇ ਪੰਜਾਬ ਪੁਲੀਸ ਰੂਪਨਗਰ, ਫਿਟ ਇੰਡੀਆ ਮੂਵਮੈਂਟ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਹਿਯੋਗ ਨਾਲ ਪੰਜ ਕਿਲੋਮੀਟਰ ਫਨ ਰਾਈਡ ਦਾ ਪ੍ਰਬੰਧ ਕੀਤਾ। 300 ਤੋਂ ਵੱੱਧ ਸਾਈਕਲ ਸਵਾਰਾਂ ਨੂੰ ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਹਰੀ ਝੰਡੀ ਦੇ ਰਵਾਨਾ ਕੀਤਾ। ਉਨ੍ਹਾਂ ਨਾਲ ਐੱਸਪੀ ਹੈਡਕੁਆਰਟਰ ਅਰਵਿੰਦ ਮੀਨਾ, ਐੱਸਪੀ ਇਨਵੈਸਟੀਗੇਸ਼ਨ ਗੁਰਦੀਪ ਸਿੰਘ ਤੇ ਬੀਬੀਐੱਮਬੀ ਦੇ ਚੀਫ ਇੰਜਨੀਅਰ ਸੀਪੀ ਸਿੰਘ ਹਾਜ਼ਰ ਸਨ। ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਦੀਪਕ ਸ਼ਰਮਾ ਚਨਾਰਥਲ, ਨੀਰਜ ਠੁਾਕਰ, ਤਰੁਣ ਚੌਧਰੀ, ਸੁਧੀਰ ਸ਼ਰਮਾ, ਅਭਿਨਵ ਭਾਰਦਵਾਜ, ਅਭਿਸ਼ੇਕ, ਜਗਤਾਰ ਜੱਗੀ, ਕਰਨ ਆਦਿ ਸ਼ਾਮਲ ਸਨ।
Advertisement
Advertisement
×