ਸੈਕਟਰ 34 ’ਚ ਮੇਲਾ ਜੋਗੀ ਸੱਤ ਨੂੰ
ਇੱਥੋਂ ਵਧਾਵਨ ਜਾਗਰਣ ਮੰਡਲ ਵੱਲੋਂ 7 ਦਸੰਬਰ ਨੂੰ ਸੈਕਟਰ-34 ਦੇ ਮੇਲਾ ਗਰਾਊਂਡ ਵਿੱਚ ਮੇਲਾ ਜੋਗੀ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਬਲਵੀਰ ਵਧਾਵਨ ਨੇ ਕਿਹਾ ਕਿ 7 ਦਸੰਬਰ ਨੂੰਸਵੇਰੇ 9 ਵਜੇ ਤੋਂ ਸ਼ਾਮ ਨੂੰ 7 ਵਜੇ ਤੱਕ ਵੱਖ-ਵੱਖ ਗਾਇਕਾਂ ਵੱਲੋਂ...
Advertisement
ਇੱਥੋਂ ਵਧਾਵਨ ਜਾਗਰਣ ਮੰਡਲ ਵੱਲੋਂ 7 ਦਸੰਬਰ ਨੂੰ ਸੈਕਟਰ-34 ਦੇ ਮੇਲਾ ਗਰਾਊਂਡ ਵਿੱਚ ਮੇਲਾ ਜੋਗੀ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਬਲਵੀਰ ਵਧਾਵਨ ਨੇ ਕਿਹਾ ਕਿ 7 ਦਸੰਬਰ ਨੂੰਸਵੇਰੇ 9 ਵਜੇ ਤੋਂ ਸ਼ਾਮ ਨੂੰ 7 ਵਜੇ ਤੱਕ ਵੱਖ-ਵੱਖ ਗਾਇਕਾਂ ਵੱਲੋਂ ਸ੍ਰੀ ਸਿੱਧ ਬਾਬਾ ਬਾਲਕ ਨਾਥ ਦਾ ਗੁਣਗਾਨ ਕੀਤਾ ਜਾਵੇਗਾ। ਇਸ ਦੌਰਾਨ ਮੁਖਦੇਵ ਮਸਤੀ, ਸੋਹਨ ਲਾਲ ਸੈਣੀ, ਸਤਪਾਲ ਸੋਖਾ, ਅਜੀਤ ਬਾਬਾ ਨਗਲਾ ਵਾਲੇ, ਦੀਪਕ ਮਾਨ, ਇੰਦੂ ਖੰਨਾ ਦਿੱਲੀ, ਆਰ ਡੀ ਸਾਗਰ ਅਤੇ ਹੋਰ ਵੱਡੀ ਗਿਣਤੀ ਵਿੱਚ ਗਾਇਕਾਂ ਵੱਲੋਂ ਗੀਤਾਂ ਦੀ ਛਹਿਬਰ ਲਾਈ ਜਾਵੇਗੀ।
Advertisement
Advertisement
×

