ਕਾਲਜ ’ਚ ਮੈਂਗੋ ਮੇਲਾ ਕਰਵਾਇਆ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਵੱਲੋਂ ਅੱਜ ਮੈਂਗੋ ਮੇਲਾ ਕਰਵਾਇਆ ਗਿਆ। ਇਸ ਸਬੰਧੀ ਸਮਾਗਮ ਬੌਟਨੀ ਡਿਪਾਰਟਮੈਂਟ ਦੀ ਕੈਂਪਸ ਬਿਊਟੀਫਿਕੇਸ਼ਨ ਕਮੇਟੀ, ਧਰਤ ਸੁਹਾਵੀ ਵਾਤਾਵਰਨ ਸੁਸਾਇਟੀ, ਗੁਰੂ ਨਾਨਕ ਸੈਕਰਡ ਫਾਰੈਸਟ ਅਤੇ ਕਾਲਜ ਦੀਆਂ ਐੱਨਐੱਸਐੱਸ ਇਕਾਈਆਂ ਦੇ ਸਹਿਯੋਗ ਨਾਲ ਕੀਤਾ ਗਿਆ।...
Advertisement
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਵੱਲੋਂ ਅੱਜ ਮੈਂਗੋ ਮੇਲਾ ਕਰਵਾਇਆ ਗਿਆ। ਇਸ ਸਬੰਧੀ ਸਮਾਗਮ ਬੌਟਨੀ ਡਿਪਾਰਟਮੈਂਟ ਦੀ ਕੈਂਪਸ ਬਿਊਟੀਫਿਕੇਸ਼ਨ ਕਮੇਟੀ, ਧਰਤ ਸੁਹਾਵੀ ਵਾਤਾਵਰਨ ਸੁਸਾਇਟੀ, ਗੁਰੂ ਨਾਨਕ ਸੈਕਰਡ ਫਾਰੈਸਟ ਅਤੇ ਕਾਲਜ ਦੀਆਂ ਐੱਨਐੱਸਐੱਸ ਇਕਾਈਆਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿਚ ਪਹਿਲਾ ਇਨਾਮ ਕੀਰਤ ਬਾਜਵਾ (ਬੀਕਾਮ II) ਨੇ ਜਿੱਤਿਆ ਜਦੋਂਕਿ ਦੂਜਾ ਅਤੇ ਤੀਜਾ ਇਨਾਮ ਕ੍ਰਮਵਾਰ ਰੋਹਿਤ ਵਰਮਾ (ਬੀਕਾਮ III) ਅਤੇ ਇਸ਼ਿਤਾ (ਬੀਸੀਏ III) ਨੇ ਹਾਸਲ ਕੀਤਾ। ਇਸ ਸਮਾਗਮ ਦੀ ਅਗਵਾਈ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਕੀਤੀ।
Advertisement
Advertisement
×