ਮੋਟਰਸਾਈਕਲ ਸਣੇ ਰੁੜ੍ਹਿਆ ਵਿਅਕਤੀ ਵਾਲ-ਵਾਲ ਬਚਿਆ
ਇਥੇ ਡੇਰਾਬੱਸੀ ਤੋਂ ਗੁਲਾਬਗੜ੍ਹ ਰਾਹੀਂ ਪਿੰਡ ਬੇਹੜਾ ਵੱਲ ਜਾਣ ਵੇਲੇ ਕਾਜ਼ਵੇਅ ਦੇ ਉੱਪਰੋਂ ਲੰਘ ਰਹੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹਿਆ ਵਿਅਕਤੀ ਵਾਲ-ਵਾਲ ਬਚ ਗਿਆ ਹੈ। ਪਾਣੀ ਦਾ ਵਹਾਅ ਕਾਫੀ ਤੇਜ਼ ਸੀ ਪਰ ਮੋਟਰਸਾਈਕਲ ਸਵਾਰ ਨੇ ਸੋਚਿਆ ਕਿ ਉਹ ਲੰਘ...
Advertisement
ਇਥੇ ਡੇਰਾਬੱਸੀ ਤੋਂ ਗੁਲਾਬਗੜ੍ਹ ਰਾਹੀਂ ਪਿੰਡ ਬੇਹੜਾ ਵੱਲ ਜਾਣ ਵੇਲੇ ਕਾਜ਼ਵੇਅ ਦੇ ਉੱਪਰੋਂ ਲੰਘ ਰਹੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹਿਆ ਵਿਅਕਤੀ ਵਾਲ-ਵਾਲ ਬਚ ਗਿਆ ਹੈ। ਪਾਣੀ ਦਾ ਵਹਾਅ ਕਾਫੀ ਤੇਜ਼ ਸੀ ਪਰ ਮੋਟਰਸਾਈਕਲ ਸਵਾਰ ਨੇ ਸੋਚਿਆ ਕਿ ਉਹ ਲੰਘ ਜਾਏਗਾ ਪਰ ਵਹਾਅ ਤੇਜ਼ ਹੋਣ ਕਾਰਨ ਉਹ ਮੋਟਰਸਾਈਕਲ ਸਣੇ ਹੀ ਰੁੜ੍ਹ ਗਿਆ। ਬੜੀ ਮੁਸ਼ਕਲ ਨਾਲ ਉਹ ਆਪ ਤਾਂ ਬਾਹਰ ਨਿਕਲ ਗਿਆ ਪਰ ਉਸਦਾ ਮੋਟਰਸਾਈਕਲ ਪਾਣੀ ਵਿੱਚ ਵਹਿ ਗਿਆ। ਅੱਜ ਸਵੇਰੇ ਨੌਜਵਾਨ ਨੇ ਮੌਕੇ ’ਤੇ ਪਹੁੰਚ ਕੇ ਆਪਣਾ ਮੋਟਸਾਈਕਲ ਬਾਹਰ ਕੱਢਿਆ। ਦੂਜੇ ਪਾਸੇ ਘੱਗਰ ਵਿੱਚ ਪਾਣੀ ਦਾ ਪੱਧਰ ਕਾਫੀ ਹੇਠਾਂ ਆ ਗਿਆ ਹੈ।
Advertisement
Advertisement
×