ਰੋਟਰੀ ਕਲੱਬ ਸ੍ਰੀ ਆਨੰਦਪੁਰ ਸਾਹਿਬ ਦੇ ਸਾਲ 2025-26 ਲਈ ਨਵੇਂ ਬਣੇ ਪ੍ਰਧਾਨ ਕਿਰਨਦੀਪ ਰਾਣਾ ਅਤੇ ਸੀਏ ਗੁਰਜਿੰਦਰ ਸਿੰਘ ਸੈਕਟਰੀ ਦਾ ਤਾਜਪੋਸ਼ੀ ਸਮਾਰੋਹ ਨਿੱਜੀ ਹੋਟਲ ’ਚ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਗਵਰਨਰ ਰੀਟਾ ਕਾਲੜਾ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ...
ਸ੍ਰੀ ਆਨੰਦਪੁਰ ਸਾਹਿਬ, 05:40 AM Aug 05, 2025 IST