ਇਸ਼ਿਕਾ ਜਿੰਦਲ ਨੇ ਅਹੁਦਾ ਸੰਭਾਲਿਆ
ਡਾ. ਇਸ਼ਿਕਾ ਜਿੰਦਲ ਨੇ ਸਿਵਲ ਹਸਪਤਾਲ ਅਮਲੋਹ ਵਿਚ ਬਤੌਰ ਐਮਰਜੈਂਸੀ ਮੈਡੀਕਲ ਅਫ਼ਸਰ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਸਤੰਬਰ ਵਿਚ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ’ਚ ਆਪਣੀ ਡਿਊਟੀ ਸ਼ੁਰੂ ਕੀਤੀ ਸੀ। ਇਸ਼ਿਕਾ ਸਮਾਜ ਸੇਵੀ ਸੁਰਿੰਦਰ ਜਿੰਦਲ ਦੀ ਪੋਤੀ ਅਤੇ ਰਮਨ...
Advertisement
ਡਾ. ਇਸ਼ਿਕਾ ਜਿੰਦਲ ਨੇ ਸਿਵਲ ਹਸਪਤਾਲ ਅਮਲੋਹ ਵਿਚ ਬਤੌਰ ਐਮਰਜੈਂਸੀ ਮੈਡੀਕਲ ਅਫ਼ਸਰ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਸਤੰਬਰ ਵਿਚ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ’ਚ ਆਪਣੀ ਡਿਊਟੀ ਸ਼ੁਰੂ ਕੀਤੀ ਸੀ। ਇਸ਼ਿਕਾ ਸਮਾਜ ਸੇਵੀ ਸੁਰਿੰਦਰ ਜਿੰਦਲ ਦੀ ਪੋਤੀ ਅਤੇ ਰਮਨ ਜਿੰਦਲ ਦੀ ਬੇਟੀ ਹੈ। ਉਸ ਨੇ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਏਗੀ ਤੇ ਮਰੀਜ਼ਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
Advertisement
Advertisement
×

