ਐਮਾਜ਼ੋਨ ਵੱਲੋਂ ਫੈਸਟਿਵ ਬਾਕਸ ਇੰਸਟਾਲ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 16 ਸਤੰਬਰ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਮੌਕੇ ਐਮਾਜ਼ੋਨ ਨੇ 14 ਤੋਂ 18 ਸਤੰਬਰ ਤਕ ਚੰਡੀਗੜ੍ਹ ਦੇ ਸੈਕਟਰ-17 ਵਿੱੱਚ ‘ਐਮਾਜ਼ੋਨ ਫੈਸਟਿਵ ਬਾਕਸ’ ਇੰਸਟਾਲ ਕੀਤਾ ਹੈ। ਇਸ ਵਿਲੱਖਣ ਐਕਟੀਵੇਸ਼ਨ ਵਿੱਚ ਲੋਕ ਆਪਣੀ ਇੱਕ ਇੱਛਾ ਜ਼ਾਹਰ ਕਰ ਸਕਦੇ...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਸਤੰਬਰ
Advertisement
ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਮੌਕੇ ਐਮਾਜ਼ੋਨ ਨੇ 14 ਤੋਂ 18 ਸਤੰਬਰ ਤਕ ਚੰਡੀਗੜ੍ਹ ਦੇ ਸੈਕਟਰ-17 ਵਿੱੱਚ ‘ਐਮਾਜ਼ੋਨ ਫੈਸਟਿਵ ਬਾਕਸ’ ਇੰਸਟਾਲ ਕੀਤਾ ਹੈ। ਇਸ ਵਿਲੱਖਣ ਐਕਟੀਵੇਸ਼ਨ ਵਿੱਚ ਲੋਕ ਆਪਣੀ ਇੱਕ ਇੱਛਾ ਜ਼ਾਹਰ ਕਰ ਸਕਦੇ ਹਨ ਅਤੇ ਦੱਸ ਸਕਦੇ ਹਨ ਕਿ ਆਪਣੇ ਨਜ਼ਦੀਕੀਆਂ ਨੂੰ ਕੀ ਤੋਹਫ਼ਾ ਦੇਣਾ ਪਸੰਦ ਕਰਨਗੇ। ਐਮਾਜ਼ੋਨ ਵੱਲੋਂ ਆਪਣੇ ਬੀ2ਬੀ ਸਟੋਰ ਦੀ ਸੱਤਵੀਂ ਵਰ੍ਹੇਗੰਢ ਮੌਕੇ ਐਮਾਜ਼ੋਨ ਫੈਸਟਿਵ ਬਾਕਸ ਇੰਸਟਾਲ ਕੀਤਾ ਗਿਆ ਹੈ। ਐਮਾਜ਼ੋਨ ਬਿਜ਼ਨਸ ਦੇ ਡਾਇਰੈਕਟਰ ਮਿਤਰੰਜਨ ਭਾਦੁੜੀ ਨੇ ਕਿਹਾ ਕਿ ਲੋਕਾਂ ਲਈ ਇਹ ਯੋਜਨਾ ਤਿਉਹਾਰੀ ਸੀਜ਼ਨ ਨੂੰ ਯਾਦਗਾਰ ਬਣਾਉਣ ਲਈ ਪੇਸ਼ ਕੀਤੀ ਗਈ ਹੈ।
Advertisement
Advertisement
×

