DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਅੱਜ ਤੋਂ

ਭਾਰਤ ਸਰਕਾਰ ਦਾ ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ ‘ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ - 2025’ ਭਲਕੇ ਸ਼ਨਿਚਰਵਾਰ 6 ਦਸੰਬਰ ਤੋਂ 9 ਦਸੰਬਰ ਤੱਕ ਪੰਚਕੂਲਾ ਦੇ ਸੈਕਟਰ 5 ਦੀ ਦੁਸਹਿਰਾ ਗਰਾਊਂਡ ’ਚ ਕਰਵਾਏਗਾ। ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਸਮਾਗਮ ਦੀਆਂ ਤਿਆਰੀਆਂ...

  • fb
  • twitter
  • whatsapp
  • whatsapp
Advertisement
ਭਾਰਤ ਸਰਕਾਰ ਦਾ ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ ‘ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ - 2025’ ਭਲਕੇ ਸ਼ਨਿਚਰਵਾਰ 6 ਦਸੰਬਰ ਤੋਂ 9 ਦਸੰਬਰ ਤੱਕ ਪੰਚਕੂਲਾ ਦੇ ਸੈਕਟਰ 5 ਦੀ ਦੁਸਹਿਰਾ ਗਰਾਊਂਡ ’ਚ ਕਰਵਾਏਗਾ। ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਸਮਾਗਮ ਦੀਆਂ ਤਿਆਰੀਆਂ ਨਿਰੀਖਣ ਕੀਤਾ। ਇਹ ਫੈਸਟੀਵਲ ਉੱਤਰੀ ਭਾਰਤ ’ਚ ਪਹਿਲੀ ਵਾਰ ਹੋਵੇਗਾ, ਜਿਸ ਵਿੱਚ ਮੁਲਕ ਦੇ ਵੱਖ-ਵੱਖ ਰਾਜਾਂ ਤੋਂ ਹਜ਼ਾਰਾਂ ਵਿਦਿਆਰਥੀ, ਨੌਜਵਾਨ ਖੋਜਕਰਤਾ ਤੇ ਵਿਗਿਆਨ ਪ੍ਰੇਮੀ ਹਿੱਸਾ ਲੈਣਗੇ। ਇਸਰੋ, ਡੀਆਰਡੀਓ ਅਤੇ ਹੋਰ ਪ੍ਰਮੁੱਖ ਵਿਗਿਆਨਕ ਸੰਸਥਾਵਾਂ ਦੇ ਸੀਨੀਅਰ ਵਿਗਿਆਨੀ ਤੇ ਖੋਜੀ ਵੱਖ-ਵੱਖ ਸੈਸ਼ਨਾਂ ਵਿੱਚ ਮੌਜੂਦ ਰਹਿਣਗੇ।

Advertisement

Advertisement
Advertisement
×