ਖਰੜ ਦੇ ਆਰਐੱਸ ਵਿਲਾ ਸਥਿਤ ਖਾਟੂ ਸ਼ਿਆਮ ਮੰਦਰ ਦੇ ਨਿਰਮਾਣ ਕਾਰਜ ਦਾ ਉਦਘਾਟਨ ਭਾਜਪਾ ਮੰਡਲ ਸਿਟੀ ਖਰੜ ਦੇ ਪ੍ਰਧਾਨ ਰਾਕੇਸ਼ ਕੁਮਾਰ ਗੁਪਤਾ ਨੇ ਕੀਤਾ। ਇਸ ਮੌਕੇ ਪੂਜਾ ਅਤੇ ਭੂਮੀ ਪੂਜਨ ਦੀ ਰਸਮ ਪੰਡਿਤ ਚੰਦਨ ਕੇ. ਸ਼ਾਸਤਰੀ ਨੇ ਕੀਤੀ। ਇਸ ਮੌਕੇ...
ਖਰੜ, 05:40 AM Oct 17, 2025 IST
ਮੰਦਰ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਪਤਵੰਤੇ।