ਇੱਥੇ ਸਰਹਿੰਦ ਨਹਿਰ ਪੁਲ ਤੋਂ ਪਾਰ ਇੱਕ ਬਲੈਰੋ ਗੱਡੀ ਪਲਟਣ ਕਾਰਨ ਇਸ ਵਿਚ ਸਵਾਰ ਬੇਲਾ ਪੁਲੀਸ ਚੌਂਕੀ ਦਾ ਇੰਚਾਰਜ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਚੌਕੀ ਬੇਲਾ ਦੇ ਇੰਚਾਰਜ ਏਐੱਸਆਈ ਨਰਿੰਦਰਪਾਲ ਸਿੰਘ ਬਲੈਰੋ ਗੱਡੀ ਖੁਦ ਚਲਾ ਕੇ ਕਿਸੇ ਵਿਭਾਗੀ...
ਚਮਕੌਰ ਸਾਹਿਬ, 05:39 AM Jul 27, 2025 IST