ਤਿੰਨ ਪਿੰਡਾਂ ’ਚ ਗੈਰ-ਕਾਨੂੰਨੀ ਉਸਾਰੀਆਂ ਢਾਹੀਆਂ
ਜ਼ਿਲ੍ਹਾ ਟਾਊਨ ਪਲੈਨਰ ਦੀ ਟੀਮ ਨੇ ਪਿੰਜੌਰ ਏਰੀਆ ਵਿੱਚ ਕਾਰਵਾਈ ਕਰਦਿਆਂ ਪਿੰਡਾਂ ਗਰੀੜਾ, ਚਰਨੀਆ ਅਤੇ ਮੇਨ ਬਾੜ ਵਿੱਚ ਅਣ-ਅਧਿਕਾਰਤ ਤੌਰ ’ਤੇ ਵਿਕਸਿਤ ਕੀਤੀਆਂ ਜਾ ਰਹੀਆਂ ਗੈਰ-ਕਾਨੂੰਨੀ ਉਸਾਰੀਆਂ ਅਤੇ ਕਲੋਨੀਆਂ ਨੂੰ ਢਾਹ ਦਿੱਤਾ। ਇਹ ਕਾਰਵਾਈ ਸੰਜੀਵ ਅੱਤਰੀ ਨਾਇਬ ਤਹਿਸੀਲਦਾਰ, ਅਸ਼ੋਕ ਕੁਮਾਰ...
Advertisement
Advertisement
Advertisement
×

