ਪੋਸਟ ਗ੍ਰੈਜੂਏਟ ਅਤੇ ਪ੍ਰੋਫ਼ੈਸ਼ਨਲਲ ਕੋਰਸਾਂ ਦੇ ਵਿਦਿਆਰਥੀਆਂ ਲਈ ਗੋਲਡਨ ਚਾਂਸ
ਪੰਜਾਬ ਯੂਨੀਵਰਸਿਟੀ ਨੇ ਸਾਰੇ ਪੋਸਟ ਗ੍ਰੈਜੂਏਟ ਅਤੇ ਪ੍ਰੋਫੈਸ਼ਨਲ ਕੋਰਸਾਂ ਦੇ ਸਮੈਸਟਰ ਸਿਸਟਮ ਦੇ ਦਾਖਲਾ ਸਾਲ-2011 ਤੋਂ ਆਪਣੇ ਕਿਸੇ ਵੀ ਪੈਂਡਿੰਗ ਰੀ-ਅਪੀਅਰ, ਕੰਪਾਰਟਮੈਂਟ, ਪੂਰੇ ਵਿਸ਼ੇ ਜਾਂ ਇੰਪਰੂਵਮੈਂਟ ਅਤੇ ਪ੍ਰੈਕਟੀਕਲ ਮਿਸ ਕਰ ਚੁੱਕੇ ਵਿਦਿਆਰਥੀਆਂ ਨੂੰ ਪਾਸ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਹੈ।...
Advertisement
Advertisement
×