ਗਮਾਡਾ ਵੱਲੋਂ ਕੈਂਪ ਅੱਜ
ਆਮ ਲੋਕਾਂ ਅਤੇ ਸਟੇਕਹੋਲਡਰਾਂ ਦੀ ਸਹੂਲਤ ਲਈ, ਗਮਾਡਾ ਵੱਲੋਂ ਪਲਾਟਾਂ ਦੀ ਕਲੀਅਰੈਂਸ ਦੇਣ ਲਈ ਇੱਕ ਦਿਨ ਦਾ ਕੈਂਪ 13 ਸਤੰਬਰ ਨੂੰ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਕੈਂਪ ਵਿਚ ਅਲਾਟੀਆਂ, ਪ੍ਰਮੋਟਰਾਂ ਅਤੇ ਡਿਵੈਲਪਰਾਂ ਨੂੰ ਵੱਖ-ਵੱਖ ਕਲੀਅਰੈਂਸ ਸਰਟੀਫਿਕੇਟ ਸੌਂਪੇ ਜਾਣਗੇ। ਇਹ ਕੈਂਪ ਸਵੇਰੇ...
Advertisement
ਆਮ ਲੋਕਾਂ ਅਤੇ ਸਟੇਕਹੋਲਡਰਾਂ ਦੀ ਸਹੂਲਤ ਲਈ, ਗਮਾਡਾ ਵੱਲੋਂ ਪਲਾਟਾਂ ਦੀ ਕਲੀਅਰੈਂਸ ਦੇਣ ਲਈ ਇੱਕ ਦਿਨ ਦਾ ਕੈਂਪ 13 ਸਤੰਬਰ ਨੂੰ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਕੈਂਪ ਵਿਚ ਅਲਾਟੀਆਂ, ਪ੍ਰਮੋਟਰਾਂ ਅਤੇ ਡਿਵੈਲਪਰਾਂ ਨੂੰ ਵੱਖ-ਵੱਖ ਕਲੀਅਰੈਂਸ ਸਰਟੀਫਿਕੇਟ ਸੌਂਪੇ ਜਾਣਗੇ। ਇਹ ਕੈਂਪ ਸਵੇਰੇ 9-00 ਵਜੇ ਤੋਂ ਮੀਟਿੰਗ ਹਾਲ, ਦੂਜੀ ਮੰਜ਼ਿਲ, ਪੁੱਡਾ ਭਵਨ, ਮੁਹਾਲੀ ਵਿਖੇ ਲਗਾਇਆ ਜਾਵੇਗਾ।
ਗਮਾਡਾ ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਵਿਕਾਸ ਅਥਾਰਟੀ ਵਲੋਂ ਜਿੱਥੇ ਕਨਵੈਂਸ ਡੀਡ, ਨੋ ਡਿਊਜ਼ ਸਰਟੀਫਿਕੇਟ, ਪ੍ਰਾਪਰਟੀ ਟਰਾਂਸਫ਼ਰ ਅਤੇ ਵੇਚਣ ਦੀ ਇਜਾਜ਼ਤ, ਬਿਲਡਿੰਗ ਪਲਾਨਾਂ ਦੀ ਪ੍ਰਵਾਨਗੀ ਵਰਗੀਆਂ ਸੇਵਾਵਾਂ ਆਮ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ ਅਤੇ ਪ੍ਰੋਜੈਕਟਾਂ ਨਾਲ ਸਬੰਧਿਤ ਕਲੀਅਰੈਂਸਾਂ ਪ੍ਰਮੋਟਰਾਂ ਅਤੇ ਡਿਵੈਲਪਰਾਂ ਨੂੰ ਜਾਰੀ ਕੀਤੀਆ ਜਾਂਦੀਆਂ ਹਨ।
Advertisement
Advertisement
×