ਗਿਆਨੀ ਧਰਮ ਸਿੰਘ ਭਾਂਖਰਪੁਰ ਦੀ ਪੁਸਤਕ ਰਿਲੀਜ਼
ਸ਼ਹੀਦ ਜਥੇਦਾਰ ਬਖਤਾਵਰ ਸਿੰਘ ਯਾਦਗਾਰੀ ਲਾਇਬ੍ਰੇਰੀ ਭਾਂਖਰਪੁਰ ਵਿੱਚ ਰਸਮੀ ਸਮਾਗਮ ਦੌਰਾਨ ਗਿਆਨੀ ਧਰਮ ਸਿੰਘ ਭਾਂਖਰਪੁਰ ਦੀ ਪੁਸਤਕ ‘ਘੱਗਰ ਦਾ ਕੰਢਾ’ ਰਿਲੀਜ਼ ਕੀਤੀ ਗਈ। ਇਸ ਮੌਕੇ ਗੁਰਮੇਲ ਸਿੰਘ ਸਾਬਕਾ ਤਸੀਲਦਾਰ, ਭਗਤ ਸਿੰਘ ਸਾਬਕਾ ਪੰਚ, ਉਸਤਾਦ ਜੋਰਾ ਸਿੰਘ, ਜੋਗਿੰਦਰ ਸਿੰਘ ਸਾਬਕਾ ਸਰਪੰਚ...
Advertisement
ਸ਼ਹੀਦ ਜਥੇਦਾਰ ਬਖਤਾਵਰ ਸਿੰਘ ਯਾਦਗਾਰੀ ਲਾਇਬ੍ਰੇਰੀ ਭਾਂਖਰਪੁਰ ਵਿੱਚ ਰਸਮੀ ਸਮਾਗਮ ਦੌਰਾਨ ਗਿਆਨੀ ਧਰਮ ਸਿੰਘ ਭਾਂਖਰਪੁਰ ਦੀ ਪੁਸਤਕ ‘ਘੱਗਰ ਦਾ ਕੰਢਾ’ ਰਿਲੀਜ਼ ਕੀਤੀ ਗਈ। ਇਸ ਮੌਕੇ ਗੁਰਮੇਲ ਸਿੰਘ ਸਾਬਕਾ ਤਸੀਲਦਾਰ, ਭਗਤ ਸਿੰਘ ਸਾਬਕਾ ਪੰਚ, ਉਸਤਾਦ ਜੋਰਾ ਸਿੰਘ, ਜੋਗਿੰਦਰ ਸਿੰਘ ਸਾਬਕਾ ਸਰਪੰਚ ਭਾਂਖਰਪੁਰ, ਭਰਪੂਰ ਸਿੰਘ ਆਦਿ ਮੌਜੂਦ ਸਨ। ਇਸ ਤੋਂ ਪਹਿਲਾਂ ਲੇਖਕ ਧਰਮ ਸਿੰਘ ਭਾਂਖਰਪੁਰ ਨਿਬੰਧ, ਕਾਵਿ ਅਤੇ ਮਾਂ ਬੋਲੀ ਪੁਆਧੀ (ਪੰਜਾਬੀ) ਵਿੱਚ 17 ਕਿਤਾਬਾਂ ਮਾਂ-ਬੋਲੀ ਦੀ ਝੋਲੀ ਪਾ ਚੁੱਕੇ ਹਨ।
Advertisement
Advertisement
×

