ਦਿੱਲੀ ਤੋਂ ਸ੍ਰੀਨਗਰ ਜਾ ਰਹੀ ਉਡਾਣ ਖ਼ਰਾਬ ਮੌਸਮ ਕਰਕੇ ਚੰਡੀਗਡ੍ਹ ਡਾਈਵਰਟ
Delhi-Srinagar flight diverted to Chandigarh owing to bad weather in J-K
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਮੁਹਾਲੀ, 27 ਫਰਵਰੀ
Advertisement
ਦਿੱਲੀ ਤੋਂ ਸ੍ਰੀਨਗਰ ਜਾ ਰਹੀ ਉਡਾਣ ਨੂੰ ਵੀਰਵਾਰ ਸ਼ਾਮੀਂ ਖਰਾਬ ਮੌਸਮ ਕਰਕੇ ਚੰਡੀਗੜ੍ਹ ਡਾਈਵਰਟ ਕੀਤਾ ਗਿਆ ਹੈ।
ਉਡਾਣ ਰਾਤ 8:40 ਵਜੇ ਦੇ ਕਰੀਬ ਸ੍ਰੀਨਗਰ ਪਹੁੰਚੀ ਸੀ, ਪਰ ਖਰਾਬ ਮੌਸਮ ਕਰਕੇ ਉਥੇ ਲੈਂਡ ਨਹੀਂ ਕਰ ਸਕੀ ਤੇ ਇਸ ਨੂੰ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ।
ਫਲਾਈਟ 9:25 ਵਜੇ ਦੇ ਕਰੀਬ ਚੰਡੀਗੜ੍ਹ ਹਵਾਈ ਅੱਡੇ ’ਤੇ ਲੈਂਡ ਕੀਤੀ ਹੈ।
ਸ੍ਰੀਨਗਰ ਵਿਚ ਵੀਰਵਾਰ ਨੂੰ ਸੱਜਰੀ ਬਰਫ਼ਬਾਰੀ ਹੋਈ ਹੈ।
Advertisement
×