ਚਾਉਮਾਜਰਾ ਵਿੱਚ ਅੱਖਾਂ ਦਾ ਜਾਂਚ ਕੈਂਪ
ਪਿੰਡ ਚਾਉਮਾਜਰਾ ਦੀ ਗੁਰਦੁਆਰਾ ਕਮੇਟੀ ਵੱਲੋਂ ਪ੍ਰਧਾਨ ਤੇਜਿੰਦਰ ਸਿੰਘ, ਸਰਪੰਚ ਰਣਧੀਰ ਸਿੰਘ, ਸਾਬਕਾ ਸਰਪੰਚ ਯਾਦਵਿੰਦਰ ਸਿੰਘ, ਤਲਵੀਰ ਸਿੰਘ, ਨੰਬਰਦਾਰ ਰਘਵੀਰ ਸਿੰਘ, ਬੂਟਾ ਸਿੰਘ, ਚਰਨਜੀਤ ਸਿੰਘ, ਹਰਦੀਪ ਸਿੰਘ, ਮਨਜੀਤ ਸਿੰਘ, ਮਹਿਮਾ ਸਿੰਘ, ਬਲਜੀਤ ਸਿੰਘ ਦੀ ਦੇਖ-ਰੇਖ ਹੇਠ ਪਿੰਡ ਵਿੱਚ ਅੱਖਾਂ ਦਾ...
Advertisement
ਪਿੰਡ ਚਾਉਮਾਜਰਾ ਦੀ ਗੁਰਦੁਆਰਾ ਕਮੇਟੀ ਵੱਲੋਂ ਪ੍ਰਧਾਨ ਤੇਜਿੰਦਰ ਸਿੰਘ, ਸਰਪੰਚ ਰਣਧੀਰ ਸਿੰਘ, ਸਾਬਕਾ ਸਰਪੰਚ ਯਾਦਵਿੰਦਰ ਸਿੰਘ, ਤਲਵੀਰ ਸਿੰਘ, ਨੰਬਰਦਾਰ ਰਘਵੀਰ ਸਿੰਘ, ਬੂਟਾ ਸਿੰਘ, ਚਰਨਜੀਤ ਸਿੰਘ, ਹਰਦੀਪ ਸਿੰਘ, ਮਨਜੀਤ ਸਿੰਘ, ਮਹਿਮਾ ਸਿੰਘ, ਬਲਜੀਤ ਸਿੰਘ ਦੀ ਦੇਖ-ਰੇਖ ਹੇਠ ਪਿੰਡ ਵਿੱਚ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਜਤਿੰਦਰ ਸਿੰਘ ਜਸਵਾਲ, ਡਾ. ਸੰਜੇ ਮਿਸ਼ਰਾ, ਡਾ. ਆਭਾ ਵਧਾਵਨ, ਡਾ. ਸੁਗੰਧਾ ਗੋਇਲ ਅਤੇ ਡਾ. ਆਸਥਾ ਗੰਬਰ ਦੀ ਟੀਮ ਨੇ ਲਗਪਗ 240 ਤੋਂ ਵੱਧ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਕੈਂਪ ਵਿੱਚ 50 ਤੋਂ ਵੱਧ ਮਰੀਜ਼ ਅਪਰੇਸ਼ਨਾਂ ਲਈ ਚੁਣੇ ਗਏ ਤੇ ਉਨ੍ਹਾਂ ਦੇ ਅੱਜ ਹੀ ਮੁਹਾਲੀ ਦੇ ਜੇ ਪੀ ਹਸਪਤਾਲ ਵਿਚ ਅਪਰੇਸ਼ਨ ਕੀਤੇ ਗਏ।
Advertisement
Advertisement
×

