ਤੜੌਲੀ ਦੇ ਦਰਜਨਾਂ ਨੌਜਵਾਨ ਅਕਾਲੀ ਦਲ ’ਚ
ਮੁਹਾਲੀ ਹਲਕੇ ਦੇ ਪਿੰਡ ਤੜੌਲੀ ਵਿੱਚ ਅੱਜ ਦਰਜਨਾਂ ਨੌਜਵਾਨਾਂ ਨੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਵਿਸ਼ਵਾਸ ਦਿਵਾਇਆ ਕਿ ਸਾਰਿਆਂ ਨੂੰ ਅਕਾਲੀ...
Advertisement
ਮੁਹਾਲੀ ਹਲਕੇ ਦੇ ਪਿੰਡ ਤੜੌਲੀ ਵਿੱਚ ਅੱਜ ਦਰਜਨਾਂ ਨੌਜਵਾਨਾਂ ਨੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਵਿਸ਼ਵਾਸ ਦਿਵਾਇਆ ਕਿ ਸਾਰਿਆਂ ਨੂੰ ਅਕਾਲੀ ਦਲ ਵਿਚ ਪੂਰਾ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਗੌਰਵ ਰਾਣਾ, ਹਰਪਾਲ ਰਾਣਾ, ਹੈਪੀ ਰਾਣਾ, ਲੱਕੀ ਰਾਣਾ, ਪ੍ਰਹਿਲਾਦ ਰਾਣਾ, ਦਲਵੀਰ ਰਾਣਾ, ਮੀਕੂ ਰਾਣਾ, ਬਿਸ਼ਾ ਰਾਣਾ, ਸੁੰਦਰ ਰਾਣਾ, ਰਕੇਸ਼ ਰਾਣਾ, ਸੰਜੂ ਰਾਣਾ, ਅਮਨ ਰਾਣਾ, ਗੋਲੂ ਰਾਣਾ, ਰਾਹੁਲ ਰਾਣਾ, ਓਮਕਾਰ ਰਾਣਾ, ਸੈਣੀ ਰਾਣਾ, ਸੁਰਜੀਤ ਸਿੰਘ, ਪ੍ਰਿੰਸ ਸਿੰਘ, ਸੁਮਿਤ ਰਾਣਾ, ਕਬੀਰ ਰਾਣਾ, ਚੰਦਰਪਾਲ ਰਾਣਾ ਸਮੇਤ ਅਨੇਕਾਂ ਪਿੰਡ ਵਾਸੀ ਹਾਜ਼ਰ ਸਨ।
Advertisement
Advertisement
×