ਡਿਪਟੀ ਕਮਿਸ਼ਨਰ ਵੱਲੋਂ ਸੜਕ ਦਾ ਨਿਰੀਖਣ
ਮੁਹਾਲੀ ਜ਼ਿਲ੍ਹੇ ਵਿੱਚ ਦੋ ਦਿਨ ਪਹਿਲਾਂ ਸ਼ੁਰੂ ਕੀਤੇ ਪੰਜਾਬ ਸੜਕ ਸਫ਼ਾਈ ਮਿਸ਼ਨ ਉੱਚ ਅਧਿਕਾਰੀਆਂ ਨੂੰ ਵੰਡੀਆਂ ਗਈਆਂ ਸੜਕਾਂ ਦੀ ਲੜੀ ਤਹਿਤ ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਆਪਣੇ ਹਿੱਸੇ ਆਈ ਨਵੇਂ ਬੱਸ ਸਟੈਂਡ ਦੀਆਂ ਲਾਈਟਾਂ ਤੋਂ ਤੋਂ ਲੈ ਕੇ...
Advertisement
ਮੁਹਾਲੀ ਜ਼ਿਲ੍ਹੇ ਵਿੱਚ ਦੋ ਦਿਨ ਪਹਿਲਾਂ ਸ਼ੁਰੂ ਕੀਤੇ ਪੰਜਾਬ ਸੜਕ ਸਫ਼ਾਈ ਮਿਸ਼ਨ ਉੱਚ ਅਧਿਕਾਰੀਆਂ ਨੂੰ ਵੰਡੀਆਂ ਗਈਆਂ ਸੜਕਾਂ ਦੀ ਲੜੀ ਤਹਿਤ ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਆਪਣੇ ਹਿੱਸੇ ਆਈ ਨਵੇਂ ਬੱਸ ਸਟੈਂਡ ਦੀਆਂ ਲਾਈਟਾਂ ਤੋਂ ਤੋਂ ਲੈ ਕੇ ਫੇਜ਼-11 ਤੱਕ ਦੀ ਸੜਕ ਦਾ ਨਿਰੀਖਣ ਕੀਤਾ। ਉਨ੍ਹਾਂ ਨਾਲ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੀ ਮੌਜੂਦ ਸਨ। ਡੀ ਸੀ ਕੋਮਲ ਮਿੱਤਲ ਨੇ ਫੇਜ਼ 6 ਲਾਈਟ ਪੁਆਇੰਟ ’ਤੇ, ਕੰਮ ਦੀ ਭਾਲ ਵਿੱਚ ਵਾਹਨਾਂ ਨੂੰ ਸੜਕ ਉੱਤੇ ਰੁਕਦੇ ਸਮੇਂ ਆਵਾਜਾਈ ਨੂੰ ਆਉਂਦੀ ਦਿੱਕਤ ਦੂਰ ਕਰਨ ਦੇ ਨਿਰਦੇਸ਼ ਦਿੱਤੇ।
Advertisement
Advertisement