ਡੀਸੀ ਵੱਲੋਂ ਫ਼ਸਲਾਂ ਦੀ ਗਿਰਦਾਵਰੀ ਦਾ ਨਿਰੀਖਣ
ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ ਨੇ ਸਾਉਣੀ ਦੀ ਫ਼ਸਲ ਗਿਰਦਾਵਰੀ ਕਰਵਾਉਣ ਲਈ ਕਾਲਕਾ ਦੇ ਜੱਲਾ ਪਿੰਡ, ਮੋਰਨੀ ਦੇ ਥਪਾਲੀ ਪਿੰਡ, ਪੰਚਕੂਲਾ ਤਹਿਸੀਲ ਦੇ ਰਾਏਪੁਰ ਰਾਣੀ ਅਤੇ ਬਿੱਲਾ ਪਿੰਡ, ਬਰਵਾਲਾ ਦੇ ਟਾਬਰ ਪਿੰਡ ਅਤੇ ਰਾਏਪੁਰ ਰਾਣੀ ਦੇ ਸਰਕਪੁਰ ਪਿੰਡ ਦਾ ਦੌਰਾ ਕੀਤਾ...
Advertisement
ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ ਨੇ ਸਾਉਣੀ ਦੀ ਫ਼ਸਲ ਗਿਰਦਾਵਰੀ ਕਰਵਾਉਣ ਲਈ ਕਾਲਕਾ ਦੇ ਜੱਲਾ ਪਿੰਡ, ਮੋਰਨੀ ਦੇ ਥਪਾਲੀ ਪਿੰਡ, ਪੰਚਕੂਲਾ ਤਹਿਸੀਲ ਦੇ ਰਾਏਪੁਰ ਰਾਣੀ ਅਤੇ ਬਿੱਲਾ ਪਿੰਡ, ਬਰਵਾਲਾ ਦੇ ਟਾਬਰ ਪਿੰਡ ਅਤੇ ਰਾਏਪੁਰ ਰਾਣੀ ਦੇ ਸਰਕਪੁਰ ਪਿੰਡ ਦਾ ਦੌਰਾ ਕੀਤਾ ਅਤੇ ਵਿਸਥਾਰਪੂਰਵਕ ਸਮੀਖਿਆ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫ਼ਸਲ ਗਿਰਦਾਵਰੀ ਦਾ ਕੰਮ 5 ਅਗਸਤ ਤੋਂ 20 ਸਤੰਬਰ ਤੱਕ ਪੂਰਾ ਹੋ ਗਿਆ ਸੀ। ਅਤੇ ਸਬੰਧਤ ਅਧਿਕਾਰੀਆਂ ਨਾਲ ਸਾਉਣੀ ਦੀ ਗਿਰਦਾਵਰੀ ਦੀ ਸਮੀਖਿਆ ਕਰ ਰਹੇ ਹਨ। ਇਸ ਮੌਕੇ ਡੀ.ਆਰ.ਓ ਕੁਲਦੀਪ ਸਿੰਘ, ਤਹਿਸੀਲਦਾਰ ਵਿਵੇਕ ਗੋਇਲ, ਨਾਇਬ ਤਹਿਸੀਲਦਾਰ ਪ੍ਰਦਿਊਮਨ, ਭੋਜ ਮਟੌਰ ਦੇ ਸਰਪੰਚ ਪੰਚਪਾਲ ਸ਼ਰਮਾ ਹਾਜ਼ਰ ਸਨ।
Advertisement
Advertisement
×