ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਮਰੇਡ ਹਾਕਮ ਸਿੰਘ ਦਾ ਦੇਹਾਂਤ

ਸੀਪੀਆਈ (ਐਮ) ਦੇ ਜੁਝਾਰੂ ਆਗੂ ਤੇ ਇਸ ਸਮੇਂ ਪਾਰਟੀ ਦੀ ਜ਼ਿਲ੍ਹਾ ਮੁਹਾਲੀ ਇਕਾਈ ਵਿੱਚ ਜ਼ਿਲ੍ਹਾ ਸਕੱਤਰੇਤ ਮੈਂਬਰ ਵਜੋਂ ਵਿਚਰ ਰਹੇ ਕਾਮਰੇਡ ਹਾਕਮ ਸਿੰਘ ਲੰਮੀ ਬਿਮਾਰੀ ਉਪਰੰਤ ਸਦੀਵੀਂ ਵਿਛੋੜਾ ਦੇ ਗਏ। ਉਹ ਪਿਛਲੇ ਕੁੱਝ ਦਿਨਾਂ ਤੋਂ ਹੋਮੀ ਭਾਂਬਾ ਕੈਂਸਰ ਹਸਪਤਾਲ ਮੁਲਾਂਪੁਰ...
Advertisement

ਸੀਪੀਆਈ (ਐਮ) ਦੇ ਜੁਝਾਰੂ ਆਗੂ ਤੇ ਇਸ ਸਮੇਂ ਪਾਰਟੀ ਦੀ ਜ਼ਿਲ੍ਹਾ ਮੁਹਾਲੀ ਇਕਾਈ ਵਿੱਚ ਜ਼ਿਲ੍ਹਾ ਸਕੱਤਰੇਤ ਮੈਂਬਰ ਵਜੋਂ ਵਿਚਰ ਰਹੇ ਕਾਮਰੇਡ ਹਾਕਮ ਸਿੰਘ ਲੰਮੀ ਬਿਮਾਰੀ ਉਪਰੰਤ ਸਦੀਵੀਂ ਵਿਛੋੜਾ ਦੇ ਗਏ। ਉਹ ਪਿਛਲੇ ਕੁੱਝ ਦਿਨਾਂ ਤੋਂ ਹੋਮੀ ਭਾਂਬਾ ਕੈਂਸਰ ਹਸਪਤਾਲ ਮੁਲਾਂਪੁਰ ਵਿੱਚ ਜ਼ੇਰੇ ਇਲਾਜ ਸਨ। ਕਾਮਰੇਡ ਹਾਕਮ ਸਿੰਘ ਕਰੀਬ ਪੰਜ ਦਹਾਕਿਆਂ ਤੋਂ ਸੀਪੀਆਈ (ਐਮ) ਨਾਲ ਜੁੜੇ ਹੋਏ ਸਨ। ਉਹ ਕਈ ਵਾਰ ਜੇਲ੍ਹ ਵੀ ਗਏ ਸਨ। ਉਨ੍ਹਾਂ ਦੇ ਪਿਤਾ ਕਾਮਰੇਡ ਬਲਵੰਤ ਸਿੰਘ ਵੀ ਪੰਜਾਬ ਸੀਪੀਆਈ ਦੇ ਉੱਚ ਕੋਟੀ ਦੇ ਆਗੂ ਸਨ ਜਦਕਿ ਉਨ੍ਹਾਂ ਦੇ ਭਰਾ ਐਡਵੋਕੇਟ ਜਸਪਾਲ ਸਿੰਘ ਸੀਪੀਆਈ ’ਚ ਸਰਗਰਮ ਹਨ।

Advertisement
Advertisement