ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਖਸਤਾ ਹਾਲ ਸੜਕ ਦੀ ਪ੍ਰਧਾਨ ਮੰਤਰੀ ਨੂੰ ਸ਼ਿਕਾਇਤ

ਪੱਤਜ ਪ੍ਰੇਰਕ ਖਰੜ, 8 ਜੁਲਾਈ ਖਰੜ ਵਾਸੀ ਅਰੁਣ ਕੁਮਾਰ ਨੇ ਪ੍ਰਧਾਨ ਮੰਤਰੀ ਨੂੰ ਇੱਕ ਸ਼ਿਕਾਇਤ ਭੇਜ ਕੇ ਦੋਸ਼ ਲਗਾਇਆ ਹੈ ਕਿ ਖਰੜ ਤੋਂ ਤੇਪਲਾ ਤੱਕ ਜਾਂਦੀ ਸੜਕ ਨੈਸ਼ਨਲ ਹਾਈਵੇਅ 205 ਏ ਦੀ ਖਸਤਾ ਹਾਲਤ ਦੇ ਸੁਧਾਰ ਲਈ ਕੋਈ ਕਾਰਵਾਈ ਨਹੀਂ...
Advertisement

ਪੱਤਜ ਪ੍ਰੇਰਕ

ਖਰੜ, 8 ਜੁਲਾਈ

Advertisement

ਖਰੜ ਵਾਸੀ ਅਰੁਣ ਕੁਮਾਰ ਨੇ ਪ੍ਰਧਾਨ ਮੰਤਰੀ ਨੂੰ ਇੱਕ ਸ਼ਿਕਾਇਤ ਭੇਜ ਕੇ ਦੋਸ਼ ਲਗਾਇਆ ਹੈ ਕਿ ਖਰੜ ਤੋਂ ਤੇਪਲਾ ਤੱਕ ਜਾਂਦੀ ਸੜਕ ਨੈਸ਼ਨਲ ਹਾਈਵੇਅ 205 ਏ ਦੀ ਖਸਤਾ ਹਾਲਤ ਦੇ ਸੁਧਾਰ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸੜਕ ’ਤੇ ਥਾਂ-ਥਾਂ ਟੋਏ ਪਏ ਹੋਏ ਹਨ। ਖਰੜ ਤੋਂ ਲਾਂਡਰਾ ਤੱਕ ਜਾਂਦੀ ਸੜਕ ਦਾ ਹੋਰ ਵੀ ਬੁਰਾ ਹਾਲ ਹੈ। ਇਸ ਸੜਕ ’ਤੇ ਰੋਜ਼ ਹਾਦਸੇ ਹੋ ਰਹੇ ਹਨ ਪਰ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਵਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸੜਕ ਦੀਆਂ ਫੋਟੋਆਂ ਨਾਲ ਭੇਜ ਕੇ ਉਨ੍ਹਾਂ ਮੰਗ ਕੀਤੀ ਹੈ ਕਿ ਤੁਰੰਤ ਇਸ ਸਬੰਧੀ ਕਾਰਵਾਈ ਕੀਤੀ ਜਾਵੇ।

Advertisement