ਕਾਲਜ ਵਿਦਿਆਰਥੀਆਂ ਦਾ ਕੈਂਪ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੀ ਐੱਨ ਐੱਸ ਐੱਸ ਯੂਨਿਟ ਵੱਲੋਂ ਬਾਲ ਜਿਨਸੀ ਸ਼ੋਸ਼ਣ ਦੀ ਰੋਕਥਾਮ ਬਾਰੇ ਕੈਂਪ ਲਾਇਆ ਗਿਆ। ਕਾਲਜ ਦੀ ਐੱਨ ਐੱਸ ਐੱਸ ਯੂਨਿਟ ਨੇ ਬਾਲ ਸਾਰਥੀ ਕਲੱਬ ਅਤੇ ਐੱਨ ਜੀ ਓ “ਬਚਪਨ ਸੇਵ ਦਿ ਇਨੋਸੈਂਸ”(ਪੰਚਕੂਲਾ) ਦੇ ਸਹਿਯੋਗ...
Advertisement
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੀ ਐੱਨ ਐੱਸ ਐੱਸ ਯੂਨਿਟ ਵੱਲੋਂ ਬਾਲ ਜਿਨਸੀ ਸ਼ੋਸ਼ਣ ਦੀ ਰੋਕਥਾਮ ਬਾਰੇ ਕੈਂਪ ਲਾਇਆ ਗਿਆ। ਕਾਲਜ ਦੀ ਐੱਨ ਐੱਸ ਐੱਸ ਯੂਨਿਟ ਨੇ ਬਾਲ ਸਾਰਥੀ ਕਲੱਬ ਅਤੇ ਐੱਨ ਜੀ ਓ “ਬਚਪਨ ਸੇਵ ਦਿ ਇਨੋਸੈਂਸ”(ਪੰਚਕੂਲਾ) ਦੇ ਸਹਿਯੋਗ ਨਾਲ ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਅਗਵਾਈ ਹੇਠ ਸਰਕਾਰੀ ਮਾਡਲ ਹਾਈ ਸਕੂਲ, ਕਿਸ਼ਨਗੜ੍ਹ ਵਿੱਚ ਕੈਂਪ ਲਾ ਕੇ ਸਕੂਲੀ ਬੱਚਿਆਂ ਨੂੰ ਬਾਲ ਜਿਨਸੀ ਸ਼ੋਸ਼ਣ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ। ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਡਾ. ਰੇਸ਼ੂ ਮੰਡਲ (ਐੱਨ ਐੱਸ ਐੱਸ ਪ੍ਰੋਗਰਾਮ ਅਫ਼ਸਰ ਅਤੇ ਬਾਲ ਸਾਰਥੀ ਕਲੱਬ ਦੇ ਕੋਆਰਡੀਨੇਟਰ), ਡਾ. ਤਜਿੰਦਰ ਸਿੰਘ, ਡਾ. ਭਜਨ ਸਿੰਘ ਦੇ ਯੋਗਦਾਨ ਲਈ ਸ਼ਲਾਘਾ ਕੀਤੀ।
Advertisement
Advertisement
×

