ਰਾਣਾ ਹਸਪਤਾਲ ’ਚ ਬਾਲ ਦਿਵਸ ਸਮਾਗਮ
ਰਾਣਾ ਹਸਪਤਾਲ ਵੱਲੋਂ ਰਿਆਸਤ-ਏ-ਰਾਣਾ ਸਰਹਿੰਦ ’ਚ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਕੀਤਾ ਜਿਸ ਵਿੱਚ ਇੱਕ ਸਾਲ ਦੌਰਾਨ ਹਸਪਤਾਲ ’ਚ ਜਨਮੇ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਸਣੇ ਬੁਲਾਇਆ ਗਿਆ। ਮਾਈ ਐਫ.ਐਮ. ਦੇ ਆਰ.ਜੇ. ਜੱਸੀ ਅਤੇ ਆਰ.ਜੇ. ਗੋਲਮਾਲ ਗਗਨ ਨੇ ਮੋਡਰੇਸ਼ਨ ਕੀਤੀ...
Advertisement
ਰਾਣਾ ਹਸਪਤਾਲ ਵੱਲੋਂ ਰਿਆਸਤ-ਏ-ਰਾਣਾ ਸਰਹਿੰਦ ’ਚ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਕੀਤਾ ਜਿਸ ਵਿੱਚ ਇੱਕ ਸਾਲ ਦੌਰਾਨ ਹਸਪਤਾਲ ’ਚ ਜਨਮੇ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਸਣੇ ਬੁਲਾਇਆ ਗਿਆ। ਮਾਈ ਐਫ.ਐਮ. ਦੇ ਆਰ.ਜੇ. ਜੱਸੀ ਅਤੇ ਆਰ.ਜੇ. ਗੋਲਮਾਲ ਗਗਨ ਨੇ ਮੋਡਰੇਸ਼ਨ ਕੀਤੀ ਤੇ ਬੱਚਿਆਂ ਨੂੰ ਮਜ਼ੇਦਾਰ ਗੇਮਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਜੇਤੂਆਂ ਨੂੰ ਚਾਕਲੇਟ ਤੇ ਮੁਫ਼ਤ ਫੂਡ ਵਾਊਚਰਾਂ ਨਾਲ ਸਨਮਾਨਿਤ ਕੀਤਾ ਗਿਆ। ਰਾਣਾ ਹਸਪਤਾਲ ਸਰਹਿੰਦ ਦੀ ਐਮਡੀ ਡਾ. ਦੀਪਿਕਾ ਸੂਰੀ ਨੇ ਸਭ ਦਾ ਧੰਨਵਾਦ ਕੀਤਾ।
Advertisement
Advertisement
Advertisement
×

