ਚੰਡੀਗੜ੍ਹ ਕਿੰਗਜ਼ ਨੇ ਜਿੱਤਿਆ ਸੀ ਪੀ ਐੱਲ ਖ਼ਿਤਾਬ
ਸੈਕਟਰ-16 ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਗ੍ਰੈਂਡ ਫਾਈਨਲ ਵਿੱਚ ਚੰਡੀਗੜ੍ਹ ਕਿੰਗਜ਼ ਨੇ ਰੋਮਾਂਚਕ ਮੁਕਾਬਲੇ ਵਿੱਚ ਕੈਪੀਟਲ ਸਟਰਾਇਕਰਜ਼ ਨੂੰ 8 ਰਨਾਂ ਨਾਲ ਹਰਾ ਕੇ ਚੰਡੀਗੜ੍ਹ ਪ੍ਰੀਮੀਅਰ ਲੀਗ ਟੀ-20 ਟਰਾਫ਼ੀ ਆਪਣੇ ਨਾਮ ਕੀਤੀ। ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰਦੇ ਹੋਏ ਸਟਰਾਇਕਰਜ਼ ਨੇ...
ਯੂ.ਟੀ. ਕ੍ਰਿਕਟ ਐਸੋਸੀਏਸ਼ਨ ਦੀ ‘ਚੰਡੀਗੜ੍ਹ ਪ੍ਰੀਮੀਅਰ ਲੀਗ ਟੀ-20’ ਵਿੱਚ ਜੇਤੂ ਟੀਮ ਨੂੰ ਟਰਾਫ਼ੀ ਦਿੰਦੇ ਹੋਏ ਸਤਨਾਮ ਸਿੰਘ ਸੰਧੂ ਅਤੇ ਹੋਰ।
Advertisement
Advertisement
×