ਬਦਰੀ ਨਰਾਇਣ ਮੰਦਿਰ ’ਚ ਸਮਾਗਮ
ਪ੍ਰਾਚੀਨ ਸ੍ਰੀ ਬਦਰੀ ਨਰਾਇਣ ਮੰਦਿਰ ਸੋਹਾਣਾ ਵਿੱਚ ਸਵਾਮੀ ਬਾਲ ਯੋਗੀ ਮਹਾਰਾਜ ਅਯੁੱਧਿਆ ਵਾਲਿਆ ਵੱਲੋਂ ਸ੍ਰੀ ਰਾਮ ਕਥਾ ਕੀਤੀ ਗਈ। ਇਸ ਮੌਕੇ ਕਾਂਗਰਸੀ ਆਗੂ ਤੇ ਸਮਾਜ ਸੇਵੀ ਪਹਿਲਵਾਨ ਅਮਰਜੀਤ ਸਿੰਘ ਗਿੱਲ ਨੇ ਸਾਥੀਆਂ ਸਮੇਤ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ...
Advertisement
ਪ੍ਰਾਚੀਨ ਸ੍ਰੀ ਬਦਰੀ ਨਰਾਇਣ ਮੰਦਿਰ ਸੋਹਾਣਾ ਵਿੱਚ ਸਵਾਮੀ ਬਾਲ ਯੋਗੀ ਮਹਾਰਾਜ ਅਯੁੱਧਿਆ ਵਾਲਿਆ ਵੱਲੋਂ ਸ੍ਰੀ ਰਾਮ ਕਥਾ ਕੀਤੀ ਗਈ। ਇਸ ਮੌਕੇ ਕਾਂਗਰਸੀ ਆਗੂ ਤੇ ਸਮਾਜ ਸੇਵੀ ਪਹਿਲਵਾਨ ਅਮਰਜੀਤ ਸਿੰਘ ਗਿੱਲ ਨੇ ਸਾਥੀਆਂ ਸਮੇਤ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਲੋਕਾਂ ਨੂੰ ਧਰਮ ਨਾਲ ਜੋੜਨ ਦਾ ਕੰਮ ਕਰਦੇ ਹਨ। ਮੰਦਿਰ ਕਮੇਟੀ ਦੇ ਪ੍ਰਧਾਨ ਨਰੇਸ਼ ਸ਼ਰਮਾ, ਸੁਰੇਸ਼ ਗਰਗ, ਸ਼ਿਵਚਰਨ ਸ਼ਰਮਾ, ਪੁਰਸ਼ੋਤਮ ਸ਼ਰਮਾ, ਰੌਕੀ ਬੱਬਰ, ਸਤ ਨਰਾਇਣ ਸ਼ਰਮਾ, ਨਰਾਇਣ ਦਾਸ ਤੇ ਕਮਲ ਅੱਤਰੀ ਨੇ ਦੱਸਿਆ 6 ਦਸੰਬਰ ਨੂੰ ਮੰਦਿਰ ਵਿਚ ਮੂਰਤੀ ਸਥਾਪਨਾ ਕੀਤੀ ਜਾਵੇਗੀ। ਇਸ ਮੌਕੇ ਬਾਬਾ ਦੀਪ ਸਿੰਘ ਨਗਰ ਸੋਹਾਣਾ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਲਾ ਵੀ ਮੌਜੂਦ ਸਨ।
Advertisement
Advertisement
×

