ਭਾਂਖਰਪੁਰ ਦੀ ਕਿਤਾਬ ‘ਮੰਡਾਸਾ, ਫੁੱਲਾਂ ਕੰਡਿਆਂ ਦਾ’ ਲੋਕ ਅਰਪਣ
ਡੇਰਾਬੱਸੀ: ਸ਼ਹੀਦ ਜਥੇਦਾਰ ਬਖਤਾਵਰ ਸਿੰਘ ਭਾਂਖਰਪੁਰ ਯਾਦਗਾਰੀ ਲਾਇਬਰੇਰੀ ਵਿੱਚ ਹੋਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਗੁਰਮੇਲ ਸਿੰਘ (ਸੇਵਾਮੁਕਤ ਤਹਿਸੀਲਦਾਰ) ਤੇ ਹਰਬੰਸ ਸਿੰਘ, ਜੋਗਿੰਦਰ ਸਿੰਘ, ਭਗਤ ਸਿੰਘ, ਜਗਦੀਪ ਸਿੰਘ (ਸੇਵਾਮੁਕਤ ਜੇਈ) ਪੁੱਜੇ। ਇਸ ਦੌਰਾਨ ਗਿਆਨੀ ਧਰਮ ਸਿੰਘ ਭਾਂਖਰਪੁਰ ਦੀ ਕਿਤਾਬ ‘ਮੰਡਾਸਾ,...
Advertisement
ਡੇਰਾਬੱਸੀ: ਸ਼ਹੀਦ ਜਥੇਦਾਰ ਬਖਤਾਵਰ ਸਿੰਘ ਭਾਂਖਰਪੁਰ ਯਾਦਗਾਰੀ ਲਾਇਬਰੇਰੀ ਵਿੱਚ ਹੋਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਗੁਰਮੇਲ ਸਿੰਘ (ਸੇਵਾਮੁਕਤ ਤਹਿਸੀਲਦਾਰ) ਤੇ ਹਰਬੰਸ ਸਿੰਘ, ਜੋਗਿੰਦਰ ਸਿੰਘ, ਭਗਤ ਸਿੰਘ, ਜਗਦੀਪ ਸਿੰਘ (ਸੇਵਾਮੁਕਤ ਜੇਈ) ਪੁੱਜੇ। ਇਸ ਦੌਰਾਨ ਗਿਆਨੀ ਧਰਮ ਸਿੰਘ ਭਾਂਖਰਪੁਰ ਦੀ ਕਿਤਾਬ ‘ਮੰਡਾਸਾ, ਫੁੱਲਾਂ ਕੰਡਿਆਂ ਦਾ’ ਲੋਕ ਅਰਪਣ ਕੀਤੀ ਗਈ। ਸ੍ਰੀ ਭਾਂਖਰਪੁਰ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੀਆਂ ਡੇਢ ਦਰਜਨ ਦੇ ਕਰੀਬ ਕਿਤਾਬਾਂ ਛਪ ਚੁੱਕੀਆਂ ਹਨ। -ਪੱਤਰ ਪ੍ਰੇਰਕ
Advertisement
Advertisement
×