ਭਾਈ ਕੰਧੋਲਾ ਵੱਲੋਂ ਕਬੱਡੀ ਕੱਪ ਦਾ ਪੋਸਟਰ ਜਾਰੀ
ਪਿੰਡ ਓਇੰਦ ਵੱਲੋਂ ਗੁੱਗਾ ਪੀਰ ਦੀ ਯਾਦ ਨੂੰ ਸਮਰਪਿਤ ਕਰਵਾਏ ਜਾਂਦੇ ਸਾਲਾਨਾ ਕਬੱਡੀ ਕੱਪ ਤੇ ਦੰਗਲ ਦਾ ਪੋਸਟਰ ਭਾਈ ਸੁਖਬੀਰ ਸਿੰਘ ਕੰਧੋਲਾ ਵਾਲਿਆਂ ਨੇ ਜਾਰੀ ਕੀਤਾ। ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਓਇੰਦ ਨੇ ਦੱਸਿਆ ਕਿ ਇਸ ਵਾਰ ਵੀ 17 ਅਤੇ...
Advertisement
ਪਿੰਡ ਓਇੰਦ ਵੱਲੋਂ ਗੁੱਗਾ ਪੀਰ ਦੀ ਯਾਦ ਨੂੰ ਸਮਰਪਿਤ ਕਰਵਾਏ ਜਾਂਦੇ ਸਾਲਾਨਾ ਕਬੱਡੀ ਕੱਪ ਤੇ ਦੰਗਲ ਦਾ ਪੋਸਟਰ ਭਾਈ ਸੁਖਬੀਰ ਸਿੰਘ ਕੰਧੋਲਾ ਵਾਲਿਆਂ ਨੇ ਜਾਰੀ ਕੀਤਾ। ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਓਇੰਦ ਨੇ ਦੱਸਿਆ ਕਿ ਇਸ ਵਾਰ ਵੀ 17 ਅਤੇ 18 ਅਗਸਤ ਨੂੰ ਕਬੱਡੀ ਕੱਪ ਅਤੇ ਦੰਗਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਨੰਬਰਦਾਰ ਬਹਾਦਰ ਸਿੰਘ, ਜਸਕਰਨ ਸਿੰਘ ਆਰਕੀਟੈਕਟ, ਹਰਜਿੰਦਰ ਸਿੰਘ ਕੰਧੋਲਾ, ਕਮਲ ਕੰਧੋਲਾ, ਸੱਤਾ ਆਰਟਿਸਟ, ਯਾਦਵਿੰਦਰ ਸਿੰਘ ਨੱਤ, ਬਵਨ ਰੱਤੋ, ਪਰਮਿੰਦਰ ਸਿੰਘ, ਸੰਗਤ ਸਿੰਘ, ਸਰਬਜੀਤ ਸਿੰਘ ਅਤੇ ਹਰਦੀਪ ਸਿੰਘ ਦੀਪਾ ਆਦਿ ਹਾਜ਼ਰ ਸਨ।
Advertisement
Advertisement
×