ਜਾਗਰੂਕਤਾ ਸੈਮੀਨਾਰ ਕਰਵਾਇਆ
ਵਿਸ਼ਵ ਬਵਾਸੀਰ ਦਿਵਸ ਮੌਕੇ ਰਾਣਾ ਹਸਪਤਾਲ ਸਰਹਿੰਦ ਵਿੱਚ ਡਾ. ਹਤਿੰਦਰ ਸੂਰੀ ਐੱਮ ਡੀ ਰਾਣਾ ਹਸਪਤਾਲ ਨੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਬਵਾਸੀਰ ਅਤੇ ਰੈਕਟਲ ਕੈਂਸਰ ਦੇ ਲੱਛਣ ਅਕਸਰ ਇੱਕੋ ਜਿਹੇ ਹੁੰਦੇ ਹਨ ਅਤੇ ਸਮੇਂ ’ਤੇ ਜਾਂਚ ਜ਼ਿੰਦਗੀ ਬਚਾ...
Advertisement
ਵਿਸ਼ਵ ਬਵਾਸੀਰ ਦਿਵਸ ਮੌਕੇ ਰਾਣਾ ਹਸਪਤਾਲ ਸਰਹਿੰਦ ਵਿੱਚ ਡਾ. ਹਤਿੰਦਰ ਸੂਰੀ ਐੱਮ ਡੀ ਰਾਣਾ ਹਸਪਤਾਲ ਨੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਬਵਾਸੀਰ ਅਤੇ ਰੈਕਟਲ ਕੈਂਸਰ ਦੇ ਲੱਛਣ ਅਕਸਰ ਇੱਕੋ ਜਿਹੇ ਹੁੰਦੇ ਹਨ ਅਤੇ ਸਮੇਂ ’ਤੇ ਜਾਂਚ ਜ਼ਿੰਦਗੀ ਬਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰੈਕਟਲ ਕੈਂਸਰ ਦੁਨੀਆ ਦਾ ਤੀਜਾ ਸਭ ਤੋਂ ਆਮ ਕੈਂਸਰ ਹੈ ਅਤੇ ਸਰਵੈ ਅਨੁਸਾਰ ਭਾਰਤ ਵਿੱਚ 78 ਫ਼ੀਸਦੀ ਮਰੀਜ਼ਾਂ ਦੀ ਪਛਾਣ ਆਖ਼ਰੀ ਪੜਾਅ ’ਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ।
Advertisement
Advertisement
×

