DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤ੍ਰਿਵੇਦੀ ਕੈਂਪ ’ਚ ਜਾਗਰਣ ਕਰਵਾਇਆ

ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਪਿੰਡ ਤ੍ਰਿਵੇਦੀ ਕੈਂਪ ਸਥਿਤ ਖਾਟੂ ਸ਼ਾਮ ਮੰਦਰ ਵਿਖੇ ਦੂਜਾ ਜਾਗਰਣ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜਾਗਰਣ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਭਜਨ ਗਾਇਕ ਰਜਨੀ ਰਾਜਸਥਾਨੀ, ਜੈਬ...
  • fb
  • twitter
  • whatsapp
  • whatsapp

ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਪਿੰਡ ਤ੍ਰਿਵੇਦੀ ਕੈਂਪ ਸਥਿਤ ਖਾਟੂ ਸ਼ਾਮ ਮੰਦਰ ਵਿਖੇ ਦੂਜਾ ਜਾਗਰਣ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜਾਗਰਣ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਭਜਨ ਗਾਇਕ ਰਜਨੀ ਰਾਜਸਥਾਨੀ, ਜੈਬ ਸੰਧੂ ਮੁਬਾਰਕਪੁਰ, ਮੀਤ ਲਾਡਲਾ ਅੰਬਾਲਾ ਵਾਲੇ, ਸੁਰੇਸ਼ ਮਹਿਰਾ ਮੁਬਾਰਕਪੁਰ, ਕਸ਼ਿਸ਼ ਪਾਹਵਾ ਪਟਿਆਲਾ ਵਾਲੇ, ਮੋਨੂੰ ਦੂਆ ਚੰਡੀਗੜ੍ਹ ਵਾਲਿਆਂ ਨੇ ਹਾਜ਼ਰੀ ਲਵਾਈ। ਇਸ ਮੌਕੇ ਖਾਟੂ ਸ਼ਾਮ ਯੁਵਾ ਮੰਡਲ ਦੇ ਪ੍ਰਧਾਨ ਹਰੀਸ਼ ਛਾਬੜਾ, ਮੈਂਬਰ ਗੌਰਵ ਸਚਦੇਵਾ, ਪਵਨ ਸ਼ਰਮਾ, ਵਿਸ਼ਾਲ ਖਰਬੰਦਾ, ਮੌਂਟੀ ਗੁਲਾਟੀ, ਪੰਕਜ ਗਰੋਵਰ, ਰਜਤ ਸਚਦੇਵਾ, ਪਾਰਸ ਛਾਬੜਾ, ਹਰਸ਼ਿਤ, ਰਾਹੁਲ ਮਹਿਤਾ, ਮਨਮੋਹਨ ਕੁਮਾਰ, ਸਾਬਕਾ ਸਰਪੰਚ ਸੁਨਹਿਰੀ ਲਾਲ, ਪੰਚ ਤਰਵਿੰਦਰ ਸਿੰਘ ਗੋਗੂ, ਪੰਚ ਪਵਨ ਪੋਪਲੀ, ਪੰਚ ਨੀਰਜ ਸਚਦੇਵਾ, ਸਿਮਰਨ, ਦੀਪਿਕਾ, ‘ਆਪ’ ਆਗੂ ਨਰੇਸ਼ ਉਪਨੇਜਾ, ਕੌਂਸਲਰ ਟੋਨੀ ਰਾਣਾ ਹਾਜ਼ਰ ਸਨ।