ਕਿਸਾਨਾਂ ਲਈ ਜਾਗਰੂਕਤਾ ਕੈਂਪ
ਖਮਾਣੋਂ (ਜਗਜੀਤ ਕੁਮਾਰ): ਬੇਅਰ ਕਰਾਪ ਸਾਇੰਸ ਕੰਪਨੀ ਵੱਲੋਂ ਜੀਐੱਸ ਐਗਰੋ ਸੈਂਟਰ ਖਮਾਣੋਂ ਦੇ ਸਹਿਯੋਗ ਨਾਲ ਕਿਸਾਨਾਂ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਖੇਤਰੀ ਮੈਨੇਜਰ ਡਾ. ਸੁਨੀਲ ਦੀਨ ਦਿਆਲ ਅਤੇ ਮੈਨੇਜਰ ਮਨਦੀਪ ਸਿੰਘ ਅਤੇ ਸਿਮਰਨ ਪਵਾਰ ਨੇ ਸੰਬੋਧਨ ਕੀਤਾ। ਕੰਪਨੀ ਵੱਲੋਂ ਵੀਕੋਟਾ...
Advertisement
ਖਮਾਣੋਂ (ਜਗਜੀਤ ਕੁਮਾਰ): ਬੇਅਰ ਕਰਾਪ ਸਾਇੰਸ ਕੰਪਨੀ ਵੱਲੋਂ ਜੀਐੱਸ ਐਗਰੋ ਸੈਂਟਰ ਖਮਾਣੋਂ ਦੇ ਸਹਿਯੋਗ ਨਾਲ ਕਿਸਾਨਾਂ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਖੇਤਰੀ ਮੈਨੇਜਰ ਡਾ. ਸੁਨੀਲ ਦੀਨ ਦਿਆਲ ਅਤੇ ਮੈਨੇਜਰ ਮਨਦੀਪ ਸਿੰਘ ਅਤੇ ਸਿਮਰਨ ਪਵਾਰ ਨੇ ਸੰਬੋਧਨ ਕੀਤਾ। ਕੰਪਨੀ ਵੱਲੋਂ ਵੀਕੋਟਾ ਦਵਾਈ ਲਾਂਚ ਕੀਤੀ ਗਈ। ਇੰਦਰਜੀਤ ਸਿੰਘ ਗੋਸਲਾਂ ਨੇ ਖੇਤੀ ਮਾਹਿਰਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਗੁਰਵੀਰ ਸਿੰਘ, ਸੰਦੀਪ ਫਟਲਾਈਜਰ, ਇੰਦਰਜੀਤ ਸਿੰਘ, ਭਜਨ ਸਿੰਘ, ਸਰਦਾਰ ਫਰਟਲਾਈਜ਼ਰ, ਅਮਰਜੀਤ ਸਿੰਘ ਗਰਚਾ, ਸਾਬਕਾ ਸਰਪੰਚ ਭੋਲਾ ਸਿੰਘ, ਲਖਬੀਰ ਸਿੰਘ ਜਲਣਪੁਰ, ਰਣਜੀਤ ਸਿੰਘ ਭੁੱਟਾ, ਭਿੰਦਰ ਸਿੰਘ ਮਨੈਲਾ, ਮਨਦੀਪ ਸਿੰਘ ਮਨਸੂਰਪੁਰ, ਸਰਪੰਚ ਸਾਬਕਾ ਦਿਆਲ ਸਿੰਘ ਗਗੜਵਾਲ, ਸੁਖਦੇਵ ਸਿੰਘ ਠੀਕਰੀਵਾਲ, ਨਾਜਰ ਖਾਨ, ਜਗਤਾਰ ਸਿੰਘ ਜੱਗਾ ਹਾਜ਼ਰ ਸਨ।
Advertisement
Advertisement
×