ਕਾਲਜ ’ਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ
ਇੱਥੋਂ ਦੇ ਡੀ ਏ ਵੀ ਕਾਲਜ ਸੈਕਟਰ 10 ਵਿੱਚ ਪ੍ਰਿੰਸੀਪਲ ਡਾ. ਮੋਨਾ ਨਾਰੰਗ, ਡਾ. ਸੁਮਿਤਾ ਬਖਸ਼ੀ (ਡੀ ਐੱਸ ਡਬਲਿਊ), ਡਾ. ਪੂਰਨਿਮਾ ਸਹਿਗਲ (ਐਡੀਸ਼ਨਲ ਡੀ ਐੱਸਡਬਲਿਊ), ਅਤੇ ਡਾ. ਮਨਮਿੰਦਰ ਸਿੰਘ ਆਨੰਦ (ਡਿਪਟੀ ਡੀ ਐੱਸ ਡਬਲਿਊ) ਦੀ ਅਗਵਾਈ ਹੇਠ ਨਸ਼ਿਆਂ ਦੇ ਖਾਤਮੇ...
Advertisement
ਇੱਥੋਂ ਦੇ ਡੀ ਏ ਵੀ ਕਾਲਜ ਸੈਕਟਰ 10 ਵਿੱਚ ਪ੍ਰਿੰਸੀਪਲ ਡਾ. ਮੋਨਾ ਨਾਰੰਗ, ਡਾ. ਸੁਮਿਤਾ ਬਖਸ਼ੀ (ਡੀ ਐੱਸ ਡਬਲਿਊ), ਡਾ. ਪੂਰਨਿਮਾ ਸਹਿਗਲ (ਐਡੀਸ਼ਨਲ ਡੀ ਐੱਸਡਬਲਿਊ), ਅਤੇ ਡਾ. ਮਨਮਿੰਦਰ ਸਿੰਘ ਆਨੰਦ (ਡਿਪਟੀ ਡੀ ਐੱਸ ਡਬਲਿਊ) ਦੀ ਅਗਵਾਈ ਹੇਠ ਨਸ਼ਿਆਂ ਦੇ ਖਾਤਮੇ ਲਈ ਜਾਗਰੂਕ ਕਰਨ ਸਬੰਧੀ ਸਮਾਗਮ ਉਮੀਦ ਕਰਵਾਇਆ ਗਿਆ। ਇਸ ਮੌਕੇ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਰਚਨਾਤਮਕ ਕੰਮਾਂ ਵੱਲ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਭੰਗੜਾ ਤੇ ਝੂਮਰ ਤੋਂ ਇਲਾਵਾ ਹੋਰ ਸੂਬਿਆਂ ਦੇ ਨਾਚ ਪੇਸ਼ ਕੀਤੇ।
Advertisement
Advertisement
×

