ਪੰਚਾਇਤ ਸਮਿਤੀ ਬਲਾਕ ਰਈਆ ਦੇ 129 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ
ਪੰਚਾਇਤ ਸਮਿਤੀ ਚੋਣਾ ਲਈ ਪੰਚਾਇਤ ਸਮਿਤੀ ਬਲਾਕ ਰਈਆ ਦੇ ਅੱਜ ਆਖ਼ਰੀ ਦਿਨ ਤੱਕ 129 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਇਹ ਜਾਣਕਾਰੀ ਚੋਣ ਰਿਟਰਨਿੰਗ ਅਫ਼ਸਰ ਕਮ ਤਹਿਸੀਲਦਾਰ ਬਾਬਾ ਬਕਾਲਾ ਰੋਬਿਨਜੀਤ ਕੌਰ ਨੇ ਦਿੰਦਿਆਂ ਦੱਸਿਆ ਕਿ ਪੰਚਾਇਤ ਸਮਿਤੀ ਬਲਾਕ ਰਈਆ...
Advertisement
ਪੰਚਾਇਤ ਸਮਿਤੀ ਚੋਣਾ ਲਈ ਪੰਚਾਇਤ ਸਮਿਤੀ ਬਲਾਕ ਰਈਆ ਦੇ ਅੱਜ ਆਖ਼ਰੀ ਦਿਨ ਤੱਕ 129 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਇਹ ਜਾਣਕਾਰੀ ਚੋਣ ਰਿਟਰਨਿੰਗ ਅਫ਼ਸਰ ਕਮ ਤਹਿਸੀਲਦਾਰ ਬਾਬਾ ਬਕਾਲਾ ਰੋਬਿਨਜੀਤ ਕੌਰ ਨੇ ਦਿੰਦਿਆਂ ਦੱਸਿਆ ਕਿ ਪੰਚਾਇਤ ਸਮਿਤੀ ਬਲਾਕ ਰਈਆ ਦੇ 25 ਜ਼ੋਨਾਂ ਦੀ ਚੋਣ ਵਿਚ ਜਿਨ੍ਹਾਂ ਵਿੱਚ 8 ਔਰਤਾਂ (ਚਾਰ ਜਨਰਲ ਅਤੇ ਚਾਰ ਐੱਸਸੀ) ,5 ਐੱਸਸੀ (ਮਰਦ), 9 ਜਨਰਲ (ਮਰਦ) ਕੈਟਾਗਰੀ ਜ਼ੋਨ ਹਨ।
ਸਾਰੇ ਜ਼ੋਨਾਂ ਲਈ ਅੱਜ ਆਖ਼ਰੀ ਦਿਨ ਤੱਕ 129 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਿਨ੍ਹਾਂ ਦੀ ਪੜਤਾਲ ਕਰਨ ਉਪਰੰਤ ਲਿਸਟ ਲਗਾ ਦਿੱਤੀ ਜਾਵੇਗੀ।
Advertisement
ਦੱਸ ਦਈੇਏ ਕਿ ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਮਿਤੀ 5 ਦਸੰਬਰ ਹੈ।
Advertisement
Advertisement
×

