ਟਵਿੱਟਰ ਨੇ ਥ੍ਰੈਡਸ ਸਬੰਧੀ ਮੈਟਾ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ
ਨਿਊਯਾਰਕ, 7 ਜੁਲਾਈ ਮਾਈਕ੍ਰੋ ਬਲੌਗਿੰਗ ਪਲੇਟਫਾਰਮ ਟਵਿੱਟਰ ਨੇ ਲਿਖਤੀ ਸੰਦੇਸ਼ਾਂ ਦੇ ਆਧਾਰ 'ਤੇ ਨਵੇਂ ਐਪ ਥ੍ਰੈਡਸ ਬਾਰੇ ਫੇਸਬੁੱਕ ਦੀ ਅਪਰੇਟਿੰਗ ਕੰਪਨੀ ਮੈਟਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਭੇਜੇ ਪੱਤਰ ਵਿੱਚ ਟਵਿੱਟਰ ਵਕੀਲ...
Advertisement
ਨਿਊਯਾਰਕ, 7 ਜੁਲਾਈ
ਮਾਈਕ੍ਰੋ ਬਲੌਗਿੰਗ ਪਲੇਟਫਾਰਮ ਟਵਿੱਟਰ ਨੇ ਲਿਖਤੀ ਸੰਦੇਸ਼ਾਂ ਦੇ ਆਧਾਰ 'ਤੇ ਨਵੇਂ ਐਪ ਥ੍ਰੈਡਸ ਬਾਰੇ ਫੇਸਬੁੱਕ ਦੀ ਅਪਰੇਟਿੰਗ ਕੰਪਨੀ ਮੈਟਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਭੇਜੇ ਪੱਤਰ ਵਿੱਚ ਟਵਿੱਟਰ ਵਕੀਲ ਨੇ ਟਵਿੱਟਰ ਦੇ ਵਪਾਰਕ ਭੇਤ ਦੀ ਗੈਰਕਾਨੂੰਨੀ ਵਰਤੋਂ ਅਤੇ ਬੌਧਿਕ ਸੰਪਤੀ ਅਧਿਕਾਰਾਂ ਦੀ ਦੁਰਵਰਤੋਂ ਦਾ ਦੋਸ਼ ਲਗਾਇਆ।
Advertisement
Advertisement