ਸ਼ੇਅਰ ਬਾਜ਼ਾਰ ਰਿਕਾਰਡ ਉੱਚਾਈ ’ਤੇ ਪੁੱਜਿਆ
ਮੁੰਬਈ: ਰਿਲਾਇੰਸ ਇੰਡਸਟਰੀਜ਼ ਤੇ ਟਾਟਾ ਮੋਟਰਜ਼ ਦੇ ਸ਼ੇਅਰਾਂ ’ਚ ਤੇਜ਼ੀ ਆਉਣ ਨਾਲ ਅੱਜ ਸਥਾਨਕ ਸ਼ੇਅਰ ਬਾਜ਼ਾਰ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਿਆ। ਸੈਂਸੈਕਸ 349 ਅੰਕ ਉੱਪਰ ਗਿਆ, ਜਦਕਿ ਨਿਫਟੀ ਨੇ 100 ਅੰਕਾਂ ਦੀ ਲੀਡ ਨਾਲ 25,192.90 ਦੀ ਸਿਖ਼ਰ ’ਤੇ ਬੰਦ...
Advertisement
ਮੁੰਬਈ:
ਰਿਲਾਇੰਸ ਇੰਡਸਟਰੀਜ਼ ਤੇ ਟਾਟਾ ਮੋਟਰਜ਼ ਦੇ ਸ਼ੇਅਰਾਂ ’ਚ ਤੇਜ਼ੀ ਆਉਣ ਨਾਲ ਅੱਜ ਸਥਾਨਕ ਸ਼ੇਅਰ ਬਾਜ਼ਾਰ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਿਆ। ਸੈਂਸੈਕਸ 349 ਅੰਕ ਉੱਪਰ ਗਿਆ, ਜਦਕਿ ਨਿਫਟੀ ਨੇ 100 ਅੰਕਾਂ ਦੀ ਲੀਡ ਨਾਲ 25,192.90 ਦੀ ਸਿਖ਼ਰ ’ਤੇ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲੇ ਸੂਚਕਅੰਕ ਸੈਂਸੈਕਸ 349.05 ਅੰਕਾਂ (0.43 ਫੀਸਦ) ਦੇ ਵਾਧੇ ਨਾਲ 82,134.61 ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ। -ਪੀਟੀਆਈ
Advertisement
Advertisement
×