ਸ਼ੇਅਰ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਬੰਦ
ਮੁੰਬਈ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਕੇਂਦਰੀ ਬਜਟ ਪੇਸ਼ ਕੀਤੇ ਜਾਣ ਦੌਰਾਨ ਇੱਕ ਵਾਰ ਦਿਨ ਵੇਲੇ ਸੈਂਸੈਕਸ 1277 ਅੰਕ ਤੱਕ ਡਿੱਗ ਗਿਆ ਸੀ ਪਰ ਸ਼ਾਮ ਨੂੰ ਇਹ 73.04 ਅੰਕ ਦੀ ਗਿਰਾਵਟ ਨਾਲ 80,429.04 ’ਤੇ ਬੰਦ ਹੋਇਆ। ਨਿਫਟੀ 30.20...
Advertisement
ਮੁੰਬਈ:
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਕੇਂਦਰੀ ਬਜਟ ਪੇਸ਼ ਕੀਤੇ ਜਾਣ ਦੌਰਾਨ ਇੱਕ ਵਾਰ ਦਿਨ ਵੇਲੇ ਸੈਂਸੈਕਸ 1277 ਅੰਕ ਤੱਕ ਡਿੱਗ ਗਿਆ ਸੀ ਪਰ ਸ਼ਾਮ ਨੂੰ ਇਹ 73.04 ਅੰਕ ਦੀ ਗਿਰਾਵਟ ਨਾਲ 80,429.04 ’ਤੇ ਬੰਦ ਹੋਇਆ। ਨਿਫਟੀ 30.20 ਅੰਕ ਡਿੱਗ ਕੇ 24,479.05 ’ਤੇ ਬੰਦ ਹੋਇਆ। ਇਕ ਵਾਰ ਨਿਫਟੀ 435.05 ਅੰਕ ਤੱਕ ਡਿੱਗ ਗਿਆ ਸੀ। ਟਾਈਟਨ ਦੇ ਸ਼ੇਅਰ 6 ਫ਼ੀਸਦੀ ਅਤੇ ਆਈਟੀਸੀ 5 ਫ਼ੀਸਦੀ ਤੋਂ ਜ਼ਿਆਦਾ ਚੜ੍ਹੇ। -ਪੀਟੀਆਈ
Advertisement
Advertisement
Advertisement
×