Stocks ਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰ ਵਿਚ ਉਛਾਲ, ਰੁਪੱਈਆ 30 ਪੈਸੇ ਡਿੱਗਿਆ
Sensex rises 88.94 points to 74,421.52 in early trade; Nifty up 41.10 points to 22,593.60.
Advertisement
ਮੁੰਬਈ, 10 ਮਾਰਚ
ਬੰਬੇ ਸਟਾਕ ਐਕਸਚੇਂਜ (BSE) ਦੇ ਸੂਚਕ ਅੰਕ ਸੈਂਸੈਕਸ ਤੇ ਨੈਸ਼ਨਲ ਸਟਾਕ ਐਕਸਚੇਂਜ(NSE) ਦੇ ਨਿਫਟੀ ਨੇ ਸ਼ੁਰੂਆਤੀ ਕਾਰੋਬਾਰ ਵਿਚ ਉਛਾਲ ਦਰਜ ਕੀਤਾ ਹੈ। ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 88.94 ਚੜ੍ਹ ਦੇ 74,421.52 ਦੇ ਪੱਧਰ ਨੂੰ ਜਦੋਂਕਿ ਨਿਫਟੀ 41.10 ਅੰਕਾਂ ਦੇ ਉਛਾਲ ਨਾਲ 22,593.60 ਦੇ ਪੱਧਰ ਨੂੰ ਪਹੁੰਚ ਗਿਆ। ਉਧਰ ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਛੇੜੀ ਟੈਰਿਫ਼ ਵਾਰ ਕਰਕੇ ਨਿਵੇਸ਼ਕਾਂ ਵਿਚ ਬੇਯਕੀਨੀ ਦੇ ਮਾਹੌਲ ਦਰਮਿਆਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 30 ਪੈਸੇ ਡਿੱਗ ਕੇ 87.25 ਨੂੰ ਪਹੁੰਚ ਗਿਆ। -ਪੀਟੀਆਈ
Advertisement
Advertisement
×