ਸ਼ੇਅਰ ਬਜ਼ਾਰ: ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ, 428.23 ਅੰਕ ਚੜ੍ਹਿਆ
ਮੁੰਬਈ, 12 ਸਤੰਬਰ Stock Market Today: ਕੋਮਾਂਤਰੀ ਬਜ਼ਾਰਾਂ ਵਿਚ ਤੇਜ਼ੀ ਦੇ ਚਲਦਿਆਂ ਸ਼ੁਰੂਆਤੀ ਕਾਰੋਬਾਰ ਵਿਚ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 428.83 ਅੰਕ ਚੜ੍ਹ ਕੇ 81,951.99 ’ਤੇ ਪਹੁੰਚ ਗਿਆ। ਸੈਂਸੈਕਸ ਦੀ 30 ਕੰਪਨੀਆਂ ਵਿਚ ਟਾਟ ਸਟੀਲ, ਅਡਾਨੀ ਪੋਰਟਸ, ਭਾਰਤੀ ਏਅਰਟੈੱਲ, ਟੈੱਕ...
Advertisement
ਮੁੰਬਈ, 12 ਸਤੰਬਰ
Stock Market Today: ਕੋਮਾਂਤਰੀ ਬਜ਼ਾਰਾਂ ਵਿਚ ਤੇਜ਼ੀ ਦੇ ਚਲਦਿਆਂ ਸ਼ੁਰੂਆਤੀ ਕਾਰੋਬਾਰ ਵਿਚ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 428.83 ਅੰਕ ਚੜ੍ਹ ਕੇ 81,951.99 ’ਤੇ ਪਹੁੰਚ ਗਿਆ। ਸੈਂਸੈਕਸ ਦੀ 30 ਕੰਪਨੀਆਂ ਵਿਚ ਟਾਟ ਸਟੀਲ, ਅਡਾਨੀ ਪੋਰਟਸ, ਭਾਰਤੀ ਏਅਰਟੈੱਲ, ਟੈੱਕ ਮਹਿੰਦਰਾ ਕੋਟਕ ਮਹਿੰਦਰਾ ਬੈਂਕ ਅਤੇ ਅਤੇ ਭਾਰਤੀ ਸਟੇਟ ਬੈਂਕ ਮੁਨਾਫੇ ਵਾਲੀ ਕੰਪਨੀਆਂ ਰਹੀਆਂ। ਸ਼ੇਅਰ ਬਜ਼ਾਰ ਦੇ ਅੰਕੜਿਆਂ ਅਨੁਸਾਰ ਐੱਫਆਈਆਈ ਪੂੰਜੀ ਬਜ਼ਾਰ ਵਿਚ ਖਰੀਦਦਾਰੀ ਵਿਚ ਰਹੇ ਅਤੇ ਉਨ੍ਹਾਂ ਨੇ ਸ਼ੁੱਧ ਰੂਪ ਵਿਚ 1755 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਪੀਟੀਆਈ
Advertisement
×