ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੇਅਰ ਬਾਜ਼ਾਰ: ਸੈਂਸੈਕਸ ਤੇ ਨਿਫਟੀ ਸ਼ੁਰੂਆਤੀ ਕਾਰੋਬਾਰ ਵਿਚ ਡਿੱਗੇ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ ਪੰਜ ਪੈਸੇ ਡਿੱਗਿਆ
Advertisement

ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਕਾਰੋਬਾਰ ਵਿਚ ਡਿੱਗ ਗਏ ਹਨ। ਸੈਂਸੈਕਸ 451.82 ਨੁਕਤੇ ਡਿੱਗ ਕੇ 82,049 ਦੇ ਪੱਧਰ ਨੂੰ ਪਹੁੰਚ ਗਿਆ। ਉਧਰ ਨਿਫਟੀ 109.55 ਨੁਕਤਿਆਂ ਦੇ ਨਿਘਾਰ ਨਾਲ 25,175.80 ਨੂੰ ਪਹੁੰਚ ਗਿਆ। ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 5 ਪੈਸੇ ਡਿੱਗ ਕੇ 88.77 'ਤੇ ਆ ਗਿਆ।

 

Advertisement

Advertisement
Tags :
BSE SensexSensex and Niftyਅਮਰੀਕੀ ਡਾਲਰਸ਼ੇਅਰ ਬਾਜ਼ਾਰਸੈਂਸੈਕਸਨਿਫਟੀਨੈਸ਼ਨਲ ਸਟਾਕ ਐਕਸਚੇਂਜਬੰਬੇ ਸਟਾਕ ਐਕਸਚੇਂਜਭਾਰਤੀ ਰੁਪੱਈਆ
Show comments