Stock Market: ਸ਼ੁੱਕਰਵਾਰ ਨੂੰ ਬਜ਼ਾਰ ਵਿਚ ਗਿਰਾਵਟ ਦਰਜ
ਮੁੰਬਈ, 3 ਜਨਵਰੀ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। BSE ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸਕਾਰਾਤਮਕ ਸ਼ੁਰੂਆਤ ਦੇ ਬਾਵਜੂਦ 181.04 ਅੰਕ ਡਿੱਗ ਕੇ 79,762.67 ’ਤੇ ਆ ਗਿਆ। NSE ਨਿਫਟੀ 56.55 ਅੰਕ ਡਿੱਗ ਕੇ...
Advertisement
ਮੁੰਬਈ, 3 ਜਨਵਰੀ
ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। BSE ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸਕਾਰਾਤਮਕ ਸ਼ੁਰੂਆਤ ਦੇ ਬਾਵਜੂਦ 181.04 ਅੰਕ ਡਿੱਗ ਕੇ 79,762.67 ’ਤੇ ਆ ਗਿਆ। NSE ਨਿਫਟੀ 56.55 ਅੰਕ ਡਿੱਗ ਕੇ 24,132.10 ’ਤੇ ਬੰਦ ਹੋਇਆ। ਸੈਂਸੈਕਸ ਤੋਂ ਟੈੱਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਆਈਟੀਸੀ, ਆਈਸੀਆਈਸੀਆਈ ਬੈਂਕ, ਕੋਟਕ ਮਹਿੰਦਰਾ ਬੈਂਕ, ਸਨ ਫਾਰਮਾ ਅਤੇ ਐਚਡੀਐਫਸੀ ਬੈਂਕ ਪ੍ਰਮੁੱਖ ਪਛੜ ਗਏ। ਐੱਨਟੀਪੀਸੀ, ਟਾਟਾ ਮੋਟਰਜ਼, ਨੇਸਲੇ ਅਤੇ ਅਡਾਨੀ ਪੋਰਟਸ ਕੰਪਨੀਆਂ ਵਧੀਆਂ।
Advertisement
ਵੀਰਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਖੇਤਰ ’ਚ ਸਨ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਪਿਛਲੇ ਕਈ ਦਿਨਾਂ ਤੋਂ ਸ਼ੁੱਧ ਵਿਕਰੇਤਾ ਰਹਿਣ ਤੋਂ ਬਾਅਦ ਵੀਰਵਾਰ ਨੂੰ ਖਰੀਦਦਾਰ ਦੇ ਵਜੋਂ ਉੱਭਰੇ। ਐਕਸਚੇਂਜ ਦੇ ਅੰਕੜਿਆਂ ਅਨੁਸਾਰ FII's ਨੇ 1,506.75 ਕਰੋੜ ਰੁਪਏ ਦੀਆਂ ਇਕਵਿਟੀਜ਼ ਖਰੀਦੀਆਂ। ਪੀਟੀਆਈ
Advertisement
×