Stock Market: ਭਾਰਤੀ ਸ਼ੇਅਰ ਬਾਜ਼ਾਰ ਫਲੈਟ ਖੁੱਲ੍ਹਿਆ
ਮੁੰਬਈ, 28 ਨਵੰਬਰ ਭਾਰਤੀ ਸ਼ੇਅਰ ਬਾਜ਼ਾਰ ਵੀਰਵਾਰ ਨੂੰ ਫਲੈਟ ਖੁੱਲ੍ਹਿਆ ਕਿਉਂਕਿ ਸ਼ੁਰੂਆਤੀ ਕਾਰੋਬਾਰ 'ਚ ਰਿਐਲਟੀ ਸੈਕਟਰ ’ਚ ਖਰੀਦਦਾਰੀ ਦੇਖਣ ਨੂੰ ਮਿਲੀ। ਸਵੇਰੇ ਕਰੀਬ 09:39 ਵਜੇ Sensex 40.02 ਅੰਕ ਜਾਂ 0.05 ਫੀਸਦੀ ਦੀ ਗਿਰਾਵਟ ਤੋਂ ਬਾਅਦ 80,194.06 ’ਤੇ ਕਾਰੋਬਾਰ ਕਰ ਰਿਹਾ...
Advertisement
ਮੁੰਬਈ, 28 ਨਵੰਬਰ
ਭਾਰਤੀ ਸ਼ੇਅਰ ਬਾਜ਼ਾਰ ਵੀਰਵਾਰ ਨੂੰ ਫਲੈਟ ਖੁੱਲ੍ਹਿਆ ਕਿਉਂਕਿ ਸ਼ੁਰੂਆਤੀ ਕਾਰੋਬਾਰ 'ਚ ਰਿਐਲਟੀ ਸੈਕਟਰ ’ਚ ਖਰੀਦਦਾਰੀ ਦੇਖਣ ਨੂੰ ਮਿਲੀ। ਸਵੇਰੇ ਕਰੀਬ 09:39 ਵਜੇ Sensex 40.02 ਅੰਕ ਜਾਂ 0.05 ਫੀਸਦੀ ਦੀ ਗਿਰਾਵਟ ਤੋਂ ਬਾਅਦ 80,194.06 ’ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ Nifty 2.35 ਅੰਕ ਜਾਂ 0.01 ਫੀਸਦੀ ਦੇ ਵਾਧੇ ਤੋਂ ਬਾਅਦ 24,277.25 'ਤੇ ਕਾਰੋਬਾਰ ਕਰ ਰਿਹਾ ਸੀ। ਹਾਲਾਂਕਿ ਬਾਜ਼ਾਰ ਦਾ ਰੁਝਾਨ ਸਕਾਰਾਤਮਕ ਰਿਹਾ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ’ਤੇ 1,792 ਸਟਾਕ ਹਰੇ ਰੰਗ ਵਿੱਚ ਕਾਰੋਬਾਰ ਕਰ ਰਹੇ ਸਨ, ਜਦੋਂ ਕਿ 464 ਸਟਾਕ ਲਾਲ ਰੰਗ ਵਿੱਚ ਸਨ। ਆਈਏਅਐੱਨਐੱਸ
Advertisement
Advertisement
×