ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Share Market: ਸੈਂਸੈਕਸ ਅਤੇ ਨਿਫ਼ਟੀ ਵਿਚ ਸ਼ੁਰੂਆਤੀ ਕਾਰੋਬਾਰ ਦੌਰਾਨ ਗਿਰਾਵਟ

Share Market:
Advertisement

ਮੁੰਬਈ, 16 ਅਕਤੂਬਰ

Share Market: ਵਿਦੇਸ਼ੀ ਪੂੰਜੀ ਦੀ ਨਿਰੰਤਰ ਨਿਕਾਸੀ ਅਤੇ ਕੌਮਾਂਤਰੀ ਬਜ਼ਾਰਾਂ ਦੇ ਕਮਜ਼ੋਰ ਰੁਖ਼ ਦੇ ਵਿਚਕਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਘਰੇਲੂ ਸੂਚਕ ਸੈੈਂਸੈਕਸ ਅਤੇ ਨਿਫ਼ਟੀ ਵਿਚ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 240.75 ਅੰਕਾਂ ਦੀ ਗਿਰਾਵਟ ਨਾਲ 81579.37 ’ਤੇ ਆ ਗਿਆ, ਉਥੇ ਹੀ ਐੱਨਐੱਸਈ ਨਿਫ਼ਟੀ 62.7 ਅੰਕ ਡਿੱਗਦਿਆਂ 24994.65 ’ਤੇ ਰਿਹਾ। -ਪੀਟੀਆਈ

Advertisement

Advertisement
Tags :
BSEBSE SensexIndian Share MarketNSE NiftysensexShare MarketShare Market Today