ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੇਅਰ ਬਾਜ਼ਾਰ: ਨਿਵੇਸ਼ਕਾਂ ਦੇ 5.49 ਲੱਖ ਕਰੋੜ ਰੁਪਏ ਡੁੱਬੇ

ਮੁੰਬਈ: ਆਲਮੀ ਬਾਜ਼ਾਰਾਂ ਦੇ ਕਮਜ਼ੋਰ ਰੁਝਾਨਾਂ ਅਤੇ ਵਿਦੇਸ਼ੀ ਫੰਡਾਂ ਵੱਲੋਂ ਬਿਕਵਾਲੀ ਕਾਰਨ ਅੱਜ ਸ਼ੇਅਰ ਬਾਜ਼ਾਰ ’ਚ ਨਿਵੇਸ਼ਕਾਂ ਦੀ 5.49 ਲੱਖ ਕਰੋੜ ਰੁਪਏ ਦੀ ਕਮਾਈ ਡੁੱਬ ਗਈ। ਬੀਐੱਸਈ ਸੈਂਸੈਕਸ 1,017.23 ਅੰਕ ਡਿੱਗ ਕੇ 81,183.93 ’ਤੇ ਬੰਦ ਹੋਇਆ। ਇਸੇ ਤਰ੍ਹਾਂ ਨਿਫ਼ਟੀ 292.95...
Advertisement

ਮੁੰਬਈ:

ਆਲਮੀ ਬਾਜ਼ਾਰਾਂ ਦੇ ਕਮਜ਼ੋਰ ਰੁਝਾਨਾਂ ਅਤੇ ਵਿਦੇਸ਼ੀ ਫੰਡਾਂ ਵੱਲੋਂ ਬਿਕਵਾਲੀ ਕਾਰਨ ਅੱਜ ਸ਼ੇਅਰ ਬਾਜ਼ਾਰ ’ਚ ਨਿਵੇਸ਼ਕਾਂ ਦੀ 5.49 ਲੱਖ ਕਰੋੜ ਰੁਪਏ ਦੀ ਕਮਾਈ ਡੁੱਬ ਗਈ। ਬੀਐੱਸਈ ਸੈਂਸੈਕਸ 1,017.23 ਅੰਕ ਡਿੱਗ ਕੇ 81,183.93 ’ਤੇ ਬੰਦ ਹੋਇਆ। ਇਸੇ ਤਰ੍ਹਾਂ ਨਿਫ਼ਟੀ 292.95 ਅੰਕ ਡਿੱਗਿਆ ਅਤੇ ਇਹ 24,852.15 ’ਤੇ ਬੰਦ ਹੋਇਆ। -ਪੀਟੀਆਈ

Advertisement

Advertisement
Tags :
Foreign fundsGlobal marketsPunjabi khabarPunjabi NewsShare Market
Show comments