ਮੁੰਬਈ, 18 ਅਕਤੂਬਰ
Share Market: ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਸ਼ੇਅਰ ਬਜ਼ਾਰਾਂ ਵਿਚ ਗਿਰਾਵਟ ਦਰਜ ਕੀਤੀ ਗਈ। ਬਜ਼ਾਰਾਂ ਵਿਚ ਲਗਾਤਾਰ ਚੌਥੇ ਸੈਸ਼ਨ ਵਿਚ ਗਿਰਾਵਟ ਆਈ ਹੈ। ਬੀਐੱਸਈ ਸੈਂਸੈਕਸ 570.45 ਅੰਕਾਂ ਦੀ ਗਿਰਾਵਟ ਨਾਲ 80,436.16 ’ਤੇ ਆ ਗਿਆ। ਇਸੇ ਤਰ੍ਹਾਂ ਐੱਨਐੱਸਈ ਨਿਫ਼ਟੀ 178.3 ਅੰਕ ਡਿੱਗਦਿਆਂ 24,571.55 ਅੰਕਾਂ ’ਤੇ ਰਿਹਾ। -ਪੀਟੀਆਈ
Advertisement
×