ਟੌਲ ਪਲਾਜ਼ਿਆਂ ’ਤੇ ਪਾਸ ਬਾਰੇ ਜਾਣਕਾਰੀ ਨਸ਼ਰ ਹੋਵੇਗੀ
ਕੌਮੀ ਸ਼ਾਹਰਾਹ ਅਥਾਰਿਟੀ (ਐੱਨ ਐੱਚ ਏ ਆਈ) ਨੇ ਅੱਜ ਕਿਹਾ ਕਿ ਮਹੀਨਾਵਾਰ ਅਤੇ ਸਾਲਾਨਾ ਟੌਲ ਪਾਸ ਬਾਰੇ ਕੌਮੀ ਸ਼ਾਹਰਾਹ ਵਰਤੋਂਕਾਰਾਂ ਨੂੰ ਜਾਣਕਾਰੀ ਦੇਣ ਲਈ ਟੌਲ ਪਲਾਜ਼ਿਆਂ ’ਤੇ ਸੂਚਨਾ ਪ੍ਰਦਰਸ਼ਿਤ ਕੀਤੀ ਜਾਵੇਗੀ। ਇਹ ਜਾਣਕਾਰੀ ਟੌਲ ਪਲਾਜ਼ਿਆਂ ਦੇ ਦਾਖ਼ਲਾ ਗੇਟਾਂ, ਗਾਹਕ ਸੇਵਾ...
Advertisement
ਕੌਮੀ ਸ਼ਾਹਰਾਹ ਅਥਾਰਿਟੀ (ਐੱਨ ਐੱਚ ਏ ਆਈ) ਨੇ ਅੱਜ ਕਿਹਾ ਕਿ ਮਹੀਨਾਵਾਰ ਅਤੇ ਸਾਲਾਨਾ ਟੌਲ ਪਾਸ ਬਾਰੇ ਕੌਮੀ ਸ਼ਾਹਰਾਹ ਵਰਤੋਂਕਾਰਾਂ ਨੂੰ ਜਾਣਕਾਰੀ ਦੇਣ ਲਈ ਟੌਲ ਪਲਾਜ਼ਿਆਂ ’ਤੇ ਸੂਚਨਾ ਪ੍ਰਦਰਸ਼ਿਤ ਕੀਤੀ ਜਾਵੇਗੀ। ਇਹ ਜਾਣਕਾਰੀ ਟੌਲ ਪਲਾਜ਼ਿਆਂ ਦੇ ਦਾਖ਼ਲਾ ਗੇਟਾਂ, ਗਾਹਕ ਸੇਵਾ ਖੇਤਰ ਅਤੇ ਦਾਖ਼ਲਾ/ਨਿਕਾਸੀ ਪੁਆਇੰਟਾਂ ਸਣੇ ਦਿਸਣ ਵਾਲੀਆਂ ਥਾਵਾਂ ’ਤੇ ਸਾਈਨ ਬੋਰਡਾਂ ’ਤੇ ਦਿੱਤੀ ਜਾਵੇਗੀ।
Advertisement
Advertisement
×

