ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੋਨੇ ਦੀਆਂ ਕੀਮਤਾਂ ਵਿੱਚ ਵਾਧਾ; 1,500 ਰੁਪਏ ਚੜ੍ਹ ਕੇ 1,27,300/10 ਗ੍ਰਾਮ ’ਤੇ ਪਹੁੰਚਿਆ

ਸਾਰੇ ਟੈਕਸਾਂ ਸਮੇਤ 1,500 ਰੁਪਏ ਦੇ ਵਾਧੇ ਨਾਲ 1,26,700 ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ।
Advertisement

ਆਲ ਇੰਡੀਆ ਸਰਾਫਾ ਐਸੋਸੀਏਸ਼ਨ (All India Sarafa Association) ਦੇ ਅਨੁਸਾਰ, ਕੌਮਾਂਤਰੀ ਦਰਾਂ ਵਿੱਚ ਜ਼ੋਰਦਾਰ ਵਾਧੇ ਦੇ ਕਾਰਨ ਸੋਨੇ ਦੀਆਂ ਕੀਮਤਾਂ 1,500 ਰੁਪਏ ਵਧ ਕੇ 1,27,300 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ ਹਨ।

ਸਾਰੇ ਟੈਕਸਾਂ ਸਮੇਤ 1,500 ਰੁਪਏ ਦੇ ਵਾਧੇ ਨਾਲ 1,26,700 ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਉੱਧਰ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਦੇਖਿਆ ਗਿਆ। ਸਥਾਨਕ ਬਾਜ਼ਾਰ ਵਿੱਚ ਲਗਾਤਾਰ ਤਿੰਨ ਦਿਨਾਂ ਦੀ ਗਿਰਾਵਟ ਨੂੰ ਤੋੜਦੇ ਹੋਏ, ਸਾਰੇ ਟੈਕਸਾਂ ਸਮੇਤ 4,000 ਰੁਪਏ ਦੇ ਵਾਧੇ ਨਾਲ 1,60,000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ।

Advertisement

Advertisement
Tags :
Commodity PricesEconomic NewsFinancial NewsGold PriceGold Rate TodayIndia NewsInvestment UpdateMarket UpdatePrecious MetalsRising Gold Prices
Show comments